tag:blogger.com,1999:blog-3464520582626879960.post1912578642525439367..comments2024-01-09T23:51:22.626-08:00Comments on ghulamkalam: ਪੰਜਾਬ ‘ਚ ਤੀਜਾ ਬਦਲ ਤੇ ਮਨਪ੍ਰੀਤ ਬਾਦਲਗੁਲਾਮ ਕਲਮhttp://www.blogger.com/profile/07297188853560061487noreply@blogger.comBlogger3125tag:blogger.com,1999:blog-3464520582626879960.post-43314079403447362412012-03-10T05:37:52.325-08:002012-03-10T05:37:52.325-08:00very good veer jivery good veer jikheewabrarhttps://www.blogger.com/profile/13325939889659656208noreply@blogger.comtag:blogger.com,1999:blog-3464520582626879960.post-84248524721013934202012-03-07T10:58:04.181-08:002012-03-07T10:58:04.181-08:00ਪੰਜਾਬ ਦਾ ਮਿਡਲ ਕਲਾਸ ਤਬਕਾ, ਬਹੁਤ ਵੋਕਲ (ਬੋਲਣ ਵਾਲਾ) ਹੈ ...ਪੰਜਾਬ ਦਾ ਮਿਡਲ ਕਲਾਸ ਤਬਕਾ, ਬਹੁਤ ਵੋਕਲ (ਬੋਲਣ ਵਾਲਾ) ਹੈ ਅਤੇ ਸਿਰਫ ਵੋਕਲ (ਬੋਲਣ ਵਾਲਾ) ਹੀ ਹੈ,ਕੁਝ ਕਰ-ਗੁਜ਼ਰਨ ਦੇ ਸਮਰੱਥ ਨਹੀਂ ਹੈ. ਪੰਜਾਬ ਦੀਆਂ ਕਮਿਊਨਿਸਟ ਪਾਰਟੀਆਂ ਦੀ ਵਾਗ-ਡੋਰ ਇਹਨਾਂ ਦੇ ਹੱਥਾਂ ’ਚ ਹੀ ਹੈ. ਮਨਪ੍ਰੀਤ ਦੀ ਗੱਡੀ ਨੂੰ ਧੱਕਾ ਲਾਉਣ ਲਈ ਏਹੀ ਤਬਕਾ ਅੱਗੇ ਆਇਆ ਸੀ, ਗੱਡੀ ਨੂੰ ਧੱਕਾ ਜ਼ਰੂਰ ਲਗਾਇਆ ਸੀ ਪਰ ਫੇਸ ਬੁਕ ਰਾਹੀਂ. ਚੋਣਾ ਵਿਚ, ਮਨਪ੍ਰੀਤ ਦੇ ਉਮੀਦਵਾਰਾਂ ਨੂੰ ਵਰਕਰ ਹੀ ਨਹੀਂ ਲੱਭੇ. ਕਿੰਨੀ ਸਿਤਮ-ਜ਼ਰੀਫ਼ੀ ਹੈ ਕਿ ਗੁਰਦਾਸ ਬਾਦਲ ਨੂੰ, ਉਸਦੀ ਆਪਣੀ ਜ਼ਮੀਨ ਵਿਚੋਂ 6000 ਤੋਂ ਘੱਟ ਵੋਟ ਮਿਲੇ ਅਤੇ ਮਨਪ੍ਰੀਤ ਆਪਣੇ ਗਿਦੜਬਾਹੇ ਵਿਚੋਂ ਹੀ ਹਾਰ ਗਿਆ. ਕੁਝ ਲੋਕ ਕਹਿੰਦੇ ਨੇ ਕਿ ਜੇ ਮਨਪ੍ਰੀਤ ਨਾ ਹੁੰਦਾ ਤਾਂ ਬਾਦਲ ਸਾਹਿਬ ਸ਼ਾਇਦ ਤੀਜੀ ਦਫ਼ਾ ਮੁੱਖ-ਮੰਤਰੀ ਨਾ ਬਣ ਸਕਦੇAnonymoushttps://www.blogger.com/profile/15230502534643032342noreply@blogger.comtag:blogger.com,1999:blog-3464520582626879960.post-19534073341068589202012-03-07T09:50:52.353-08:002012-03-07T09:50:52.353-08:00ਵਾਹ ਤੇਜਾ..ਸਿਧੀਆਂ ਗੱਲਾਂ ਤੇ ਠੇਠ ਲਹਿਜਾ! ਸਚ ਬਿਆਨਿਆ ਏ ਮ...ਵਾਹ ਤੇਜਾ..ਸਿਧੀਆਂ ਗੱਲਾਂ ਤੇ ਠੇਠ ਲਹਿਜਾ! ਸਚ ਬਿਆਨਿਆ ਏ ਮਿੱਤਰਾ!Dr. Lok Rajhttps://www.blogger.com/profile/12263267496438823354noreply@blogger.com