tag:blogger.com,1999:blog-3464520582626879960.post197832819006565160..comments2024-01-09T23:51:22.626-08:00Comments on ghulamkalam: ਜੈ ਭੀਮ ਕਾਮਰੇਡ: ਲਾਲ ਸਿਆਸਤ ’ਤੇ ਨੀਲਾ ਦਾਗਗੁਲਾਮ ਕਲਮhttp://www.blogger.com/profile/07297188853560061487noreply@blogger.comBlogger5125tag:blogger.com,1999:blog-3464520582626879960.post-1092191582183357442013-06-09T19:38:36.106-07:002013-06-09T19:38:36.106-07:00veer ji ...eh documentary kiven mil sakdi hai ...m...veer ji ...eh documentary kiven mil sakdi hai ...main USA ch haan ji ..Anonymousnoreply@blogger.comtag:blogger.com,1999:blog-3464520582626879960.post-37616119597147576392012-12-17T07:47:25.862-08:002012-12-17T07:47:25.862-08:00a very good documentary,ilike it very much.a very good documentary,ilike it very much.rajiv barnalanoreply@blogger.comtag:blogger.com,1999:blog-3464520582626879960.post-33483299822215428582012-12-16T06:27:24.277-08:002012-12-16T06:27:24.277-08:00ਪਟਵਰਧਨ ਦੀ ਇਹ ਫ਼ਿਲਮ 'ਚ ਸਿਰਫ਼ ਮਨੁੱਖੀ ਪੱਧਰ ਦੀ ਝੰਜ...ਪਟਵਰਧਨ ਦੀ ਇਹ ਫ਼ਿਲਮ 'ਚ ਸਿਰਫ਼ ਮਨੁੱਖੀ ਪੱਧਰ ਦੀ ਝੰਜੋੜ ਹੀ ਨਹੀਂ। ਕਿਸੇ ""ਕਾਮਰੇਡ ਵਲੋਂ ਖੁਦਕੁਸ਼ੀ"" ਵੇਲੇ ਕੰਧ 'ਤੇ ਸਮੂਹ ਅੰਬੇਡਕਰਵਾਦੀਆਂ ਨੂੰ ਆਪਣੀ ਮੁਕਤੀ ਲਈ ਇਕੱਠੇ ਹੋ ਕੇ ਲੜਨ ਦੀ ਲਲਕਾਰ ਦੇਣਾ ਇਕ """ਤਕੜਾ"""" ਸਿਆਸੀ ਪੈਂਤੜਾ ਹੈ। ਜਾਂ ਕਮਜੋਰ ??? ਜੋ ਲੜਨ ਦੀ ਪ੍ਰੇਰਨਾ ਦਿੰਦਾ ਹੈ ਉਹ ਖੁਦਕਸ਼ੀ ਕਰੇਗਾ ??????????????

ਇਸ ਫਿਲਮ ਨੂੰ ਦੇਖਣ ਬਾਅਦ ਹੀ ਅਸਲੀ ਅੰਤਿਮ ਰਾਇ ਦੇਣ ਦੀ ਹਾਲਤ ਵਿੱਚ ਹੋਵਾਂਗਾ |Iqbal Gillhttps://www.blogger.com/profile/02251462091218127287noreply@blogger.comtag:blogger.com,1999:blog-3464520582626879960.post-69282463164634189282012-12-15T20:57:57.953-08:002012-12-15T20:57:57.953-08:00ਖਬੇ ਪਖੀ ਪਾਰਟੀਆਂ ਨੇ ਜਾਤ ਪਾਤ ਦੀ ਘਨਾਉਣੀ ਬਿਮਾਰ...ਖਬੇ ਪਖੀ ਪਾਰਟੀਆਂ ਨੇ ਜਾਤ ਪਾਤ ਦੀ ਘਨਾਉਣੀ ਬਿਮਾਰੀ ਨੂੰ ਆਖੋ ਪਰੋਖੇ ਕੀਤਾ ਲਗਦਾ ਹੈ ! ਜਾਤ ਪਾਤ ਖਿਲਾਫ਼ ਵੀ ਇਕ ਲੇਹਿਰ ਉਸਾਰਨ ਦੀ ਲੋੜ ਹੈ ! ਖਬੇ ਪਖੀਆਂ ਨੂੰ ਜਾਤ ਪਾਤ ਖਿਲਾਫ਼ ਨਾ ਬੋਲਣ ਦਾ ਨੁਕਸਾਨ ਤੇ ਹੋਇਆ !sulekhrajmallhttps://www.blogger.com/profile/06550032048706872757noreply@blogger.comtag:blogger.com,1999:blog-3464520582626879960.post-18092335729285218362012-12-15T01:07:38.369-08:002012-12-15T01:07:38.369-08:00ਜਿਸ ਤਰ੍ਹਾਂ ਕਿ ਸ਼ੁਰੂ ਵਿਚ ਕਿਹਾ ਗਿਆ ਹੈ, ਮੈਨੂੰ ਲੱਗਿਆ ਸੀ...ਜਿਸ ਤਰ੍ਹਾਂ ਕਿ ਸ਼ੁਰੂ ਵਿਚ ਕਿਹਾ ਗਿਆ ਹੈ, ਮੈਨੂੰ ਲੱਗਿਆ ਸੀ ਇਕ ਇਹ ਫ਼ਿਲਮ ਦੀ ਸਮੀਖਿਆ ਹੋਵੇਗੀ। ਲੇਖ ਪੜ੍ਹਨ ਤੋਂ ਬਾਅਦ ਮਹਿਸੂਸ ਹੋਇਆ ਇਹ ਫ਼ਿਲਮ ਵਿਚ ਦਿਖਾਈ ਅਤੇ ਸਮਝਾਈ ਗਈ ਵਿਚਾਰਧਾਰਾ ਦੀ ਪੜਚੋਲ ਕਰਦਾ ਹੈ, ਨਾ ਕਿ ਫ਼ਿਲਮ ਦੀ ਸਮੀਖਿਆ। ਹਾਂ ਅੰਤ ਵਿਚ ਫ਼ਿਲਮ ਦੇ ਕੁ੍ਝ ਤਕਨੀਕੀ ਪੱਖਾਂ ਬਾਰੇ ਝਲਕਾਰਾ ਪੈਂਦਾ ਹੈ।

ਕਿਸੇ ਫ਼ਿਲਮ ਦੀ ਸਮੀਖਿਆ ਵੇਲੇ ਉਸ ਦੇ ਦੋਹਾਂ ਪੱਖਾਂ, ਫ਼ਿਲਮਕਾਰੀ ਅਤੇ ਵਿਚਾਰਧਾਰਕ, ਸਮੀਖਿਆ ਕਰਨੀ ਬਣਦੀ ਹੈ। ਖ਼ਾਸ ਕਰ ਜਦੋਂ ਫ਼ਿਲਮ ਕਿਸੇ ਖ਼ਾਸ ਵਿਸ਼ੇ ਤੇ ਆਧਾਰਿਤ ਹੋਵੇ।

ਸੋ ਵਿਚਾਰਧਾਰਕ ਸਮੀਖਿਆ ਬੇਹੱਦ ਸਟੀਕ ਹੈ ਅਤੇ ਮਸਲੇ ਤੋਂ ਅਣਜਾਣ ਬੰਦੇ ਨੂੰ ਵੀ ਸਮਝਣ ਵਿਚ ਮਦਦਗਾਰ ਸਾਬਿਤ ਹੁੰਦੀ ਹੈ।

ਮੇਰਾ ਨਿੱਜੀ ਵਿਚਾਰ ਹੈ ਕਿ ਜਦੋਂ ਇਹ ਧਿਰਾਂ ਆਪੋ ਵਿਚ ਹੀ ਇਕਜੁੱਟ ਨਹੀਂ ਅਤੇ ਸਾਰੀਆਂ ਸੰਬੰਧਤ ਧਿਰਾਂ ਵਿਚਾਲੇ ਐਨਾ ਵੱਡਾ ਵਿਚਾਰ-ਧਾਰਾਈ ਪਾੜਾ ਹੈ, ਫ਼ਿਰ ਉਹ ਆਪਣੀ ਮੁੱਖ-ਵਿਰੋਧੀ ਧਿਰ ਨਾਲ ਕਿਵੇਂ ਲੜ ਸਕਦੀਆਂ ਹਨ? ਸੱਤਾ ਅਤੇ ਸਿਆਸਤ ਤਾਂ ਆਪ 'ਪਾੜੋ ਅਤੇ ਰਾਜ ਕਰੋ' ਦੀ ਨੀਤੀ ਤੇ ਚਲਦੀ ਹੈ। ਅਜਿਹੀ ਹਾਲਤ ਵਿਚ ਸੱਤਾ ਦੀਆਂ ਹੀ ਪੌ ਬਾਰਾਂ ਹਨ ਅਤੇ ਉਪਰੋਕਤ ਲੇਖ ਵਿਚ ਜਿੰਨੀਆਂ ਵੀ ਧਿਰਾਂ ਦਾ ਜ਼ਿਕਰ ਹੈ, ਉਹ ਆਪਣੀ ਹਾਲਤ ਲਈ ਆਪ ਹੀ ਜਿੰਮੇਵਾਰ ਬਣ ਜਾਂਦੀਆਂ ਹਨ। ਆਪਣੀ ਖਿੱਲਰੀ ਹੋਈ 'ਇਕਜੁਟਤਾ' ਕਰ ਕੇ। ਪਹਿਲਾਂ ਇਸ ਦਾ ਹੱਲ ਕੱਢਣ ਦੀ ਲੋੜ ਹੈ।Deep Jagdeep Singhhttps://www.blogger.com/profile/09390553388468161998noreply@blogger.com