tag:blogger.com,1999:blog-3464520582626879960.post2471349181590945471..comments2024-01-09T23:51:22.626-08:00Comments on ghulamkalam: ਅੱਜ ਦੇ ਸਮੇਂ ਵਿਚ ਗਾਂਧੀਵਾਦਗੁਲਾਮ ਕਲਮhttp://www.blogger.com/profile/07297188853560061487noreply@blogger.comBlogger2125tag:blogger.com,1999:blog-3464520582626879960.post-68697074116627450732011-02-16T12:12:00.303-08:002011-02-16T12:12:00.303-08:00sorry.......main ਸ੍ਰੀਪਦ ਅੰਮ੍ਰਿਤ ਡਾਂਗੇ hee likhna c...sorry.......main ਸ੍ਰੀਪਦ ਅੰਮ੍ਰਿਤ ਡਾਂਗੇ hee likhna ce....galti nal likhyia gya.......ਗੁਲਾਮ ਕਲਮhttps://www.blogger.com/profile/07297188853560061487noreply@blogger.comtag:blogger.com,1999:blog-3464520582626879960.post-11263869396333605782011-02-16T11:27:54.256-08:002011-02-16T11:27:54.256-08:00ਉਸਾਰੂ ਬਹਿਸ ਦਾ ਮਾਹੌਲ ਬਣਾਉਣ ਵੱਲ ਤੇਰੇ ਯਤਨ ਸਲਾਘਾਯੋਗ ਹਨ...ਉਸਾਰੂ ਬਹਿਸ ਦਾ ਮਾਹੌਲ ਬਣਾਉਣ ਵੱਲ ਤੇਰੇ ਯਤਨ ਸਲਾਘਾਯੋਗ ਹਨ. ਉਪਰਲੀ ਟਿੱਪਣੀ ਵਿੱਚ ਇੱਕ ਵੱਡੀ ਗਲਤੀ ਹੈ. ਸੱਤਪਾਲ ਡਾਂਗੇ ਨਾਂ ਦਾ ਕੋਈ ਵਿਅਕਤੀ ਨਹੀਂ ਹੈ. ਸੱਤਪਾਲ ਡਾਂਗ ਵੱਖਰਾ ਆਗੂ ਹੈ ਜੋ ਅੰਮ੍ਰਿਤਸਰ ਵਿੱਚ ਰਹਿੰਦਾ ਹੈ ਅਤੇ ਸ੍ਰੀਪਦ ਅੰਮ੍ਰਿਤ ਡਾਂਗੇ ਵੱਖਰਾ ਜਿਸ ਨੂੰ ਹਿੰਦੁਸਤਾਨ ਵਿੱਚ ਕਮਿਊਨਿਸਟ ਅੰਦੋਲਨ ਦੇ ਮੋਢੀਆਂ ਵਿੱਚੋਂ ਇੱਕ ਹੋਣ ਦਾ ਮਾਣ ਪ੍ਰਾਪਤ ਹੈ. ਉਸ ਦੀ ਵੀਹ ਸਾਲ ਪਹਿਲਾਂ ਨੱਬੇ ਸਾਲ ਦੀ ਉਮਰ ਵਿੱਚ ਮੌਤ ਹੋਈ ਸੀ.ਤੁਸੀਂ ਦੋਨਾਂ ਨੂੰ ਇੱਕ ਬਣਾ ਦਿੱਤਾ ਹੈ .Charan Gillhttps://www.blogger.com/profile/15918055898659073514noreply@blogger.com