tag:blogger.com,1999:blog-3464520582626879960.post6237462317110363977..comments2024-01-09T23:51:22.626-08:00Comments on ghulamkalam: ਹੱਡੀਂ ਰਚਿਆ ਸੱਚ:ਪਸ਼ੂਆਂ ਵਰਗੀ ਜ਼ਿੰਦਗੀ ਹੰਢਾਉਂਦਾ ਪੇਂਡੂ ਮਜ਼ਦੂਰਗੁਲਾਮ ਕਲਮhttp://www.blogger.com/profile/07297188853560061487noreply@blogger.comBlogger6125tag:blogger.com,1999:blog-3464520582626879960.post-60069092678758719332012-06-19T04:23:51.306-07:002012-06-19T04:23:51.306-07:00ਹਰਪ੍ਰੀਤ ਸਿੰਘ ਕਾਹਲੋਂ ਦਾ ਪੀੜ੍ਹੀ ਦਰ ਪੀੜ੍ਹੀ ਤਰੱਕੀ ਦਾ ਫ...ਹਰਪ੍ਰੀਤ ਸਿੰਘ ਕਾਹਲੋਂ ਦਾ ਪੀੜ੍ਹੀ ਦਰ ਪੀੜ੍ਹੀ ਤਰੱਕੀ ਦਾ ਫਾਰਮੂਲਾ ਮੈਨੂੰ ਚੰਗਾ ਲੱਗਿਆ ਤੇ ਮੈਂ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਆਪ ਜਾਗਰੂਕ ਹੋ ਕੇ, ਸਿੱਖਿਅਤ ਹੋ ਕੇ ਹੀ ਨਾਗਰਿਕ ਆਪਣੇ ਹੱਕਾਂ ਲਈ ਖੜ੍ਹ ਸਕਦਾ ਹੈ ਅਤੇ ਆਰਥਿਕ ਤਰੱਕੀ ਵੀ ਕਰ ਸਕਦਾ ਹੈ। ਸੰਜੀਵ ਵੱਲੋਂ ਦਿੱਤੇ ਗਏ ਭਗਤ ਸਿੰਘ ਦੇ ਕਥਨ ਤੋਂ ਵੀ ਸਪੱਸ਼ਟ ਹੈ 'ਆਪਣੇ ਯਤਨ ਕੀਤੇ ਬਿਨ੍ਹਾਂ ਕੱਖ ਨਹੀਂ ਮਿਲ ਸਕੇਗਾ'। ਕਾਹਲੋਂ ਨੇ ਇਸ ਗੱਲ ਨੂੰ ਹੋਰ ਵਿਸਤਾਰ ਦਿੱਤਾ ਹੈ, 'ਕਿ ਮਜ਼ਦੂਰ ਆਪਣੇ ਹੱਕਾਂ ਲਈ ਟਰਾਂਸਲੇਟਰ ਨਾ ਲੈ ਕੇ ਜਾਵੇ ਤੇ ਆਪਣੀ ਅਗੁਵਾਈ ਖੁਦ ਆਪ ਵੀ ਕਰੇ'। ਝੰਡਿਆਂ ਤੋਂ ਮੁਕਤ ਹੋ ਕੇ ਹੀ ਮਜ਼ਦੂਰ ਤੇ ਆਮ ਨਾਗਰਿਕ ਵਕਤ ਦੇ ਡੰਡਿਆਂ ਤੋਂ ਬਚ ਸਕਦਾ ਹੈ... ਆਪਣੇ ਪੈਰਾਂ ਤੇ ਖੜ੍ਹ ਸਕਦਾ ਹੈ। ਸੰਜੀਵ ਅਤੇ ਉਸ ਜਿਹੇ ਕਾਮਿਆਂ ਨੂੰ ਹੱਲਾਸ਼ੇਰੀ ਦੇਣੀ ਬਣਦੀ ਹੈ। ਸਲਾਮ-----Deep Jagdeep SinghAnonymousnoreply@blogger.comtag:blogger.com,1999:blog-3464520582626879960.post-31556177361673333762012-06-19T00:42:04.835-07:002012-06-19T00:42:04.835-07:00ਹਰਪ੍ਰੀਤ ਸਿੰਘ ਕਾਹਲੋਂ ਦਾ ਪੀੜ੍ਹੀ ਦਰ ਪੀੜ੍ਹੀ ਤਰੱਕੀ ਦਾ ਫ...ਹਰਪ੍ਰੀਤ ਸਿੰਘ ਕਾਹਲੋਂ ਦਾ ਪੀੜ੍ਹੀ ਦਰ ਪੀੜ੍ਹੀ ਤਰੱਕੀ ਦਾ ਫਾਰਮੂਲਾ ਮੈਨੂੰ ਚੰਗਾ ਲੱਗਿਆ ਤੇ ਮੈਂ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਆਪ ਜਾਗਰੂਕ ਹੋ ਕੇ, ਸਿੱਖਿਅਤ ਹੋ ਕੇ ਹੀ ਨਾਗਰਿਕ ਆਪਣੇ ਹੱਕਾਂ ਲਈ ਖੜ੍ਹ ਸਕਦਾ ਹੈ ਅਤੇ ਆਰਥਿਕ ਤਰੱਕੀ ਵੀ ਕਰ ਸਕਦਾ ਹੈ। ਸੰਜੀਵ ਵੱਲੋਂ ਦਿੱਤੇ ਗਏ ਭਗਤ ਸਿੰਘ ਦੇ ਕਥਨ ਤੋਂ ਵੀ ਸਪੱਸ਼ਟ ਹੈ 'ਆਪਣੇ ਯਤਨ ਕੀਤੇ ਬਿਨ੍ਹਾਂ ਕੱਖ ਨਹੀਂ ਮਿਲ ਸਕੇਗਾ'। ਕਾਹਲੋਂ ਨੇ ਇਸ ਗੱਲ ਨੂੰ ਹੋਰ ਵਿਸਤਾਰ ਦਿੱਤਾ ਹੈ, 'ਕਿ ਮਜ਼ਦੂਰ ਆਪਣੇ ਹੱਕਾਂ ਲਈ ਟਰਾਂਸਲੇਟਰ ਨਾ ਲੈ ਕੇ ਜਾਵੇ ਤੇ ਆਪਣੀ ਅਗੁਵਾਈ ਖੁਦ ਆਪ ਵੀ ਕਰੇ'। ਝੰਡਿਆਂ ਤੋਂ ਮੁਕਤ ਹੋ ਕੇ ਹੀ ਮਜ਼ਦੂਰ ਤੇ ਆਮ ਨਾਗਰਿਕ ਵਕਤ ਦੇ ਡੰਡਿਆਂ ਤੋਂ ਬਚ ਸਕਦਾ ਹੈ... ਆਪਣੇ ਪੈਰਾਂ ਤੇ ਖੜ੍ਹ ਸਕਦਾ ਹੈ। ਸੰਜੀਵ ਅਤੇ ਉਸ ਜਿਹੇ ਕਾਮਿਆਂ ਨੂੰ ਹੱਲਾਸ਼ੇਰੀ ਦੇਣੀ ਬਣਦੀ ਹੈ। ਸਲਾਮ!Deep Jagdeep Singhhttps://www.blogger.com/profile/09390553388468161998noreply@blogger.comtag:blogger.com,1999:blog-3464520582626879960.post-66169816444028853312012-06-17T08:26:35.774-07:002012-06-17T08:26:35.774-07:00ਮਜ਼ਦੂਰ ਬੋਲਦੇ ਹੋਏ ਕਈ ਵਾਰ ਇੰਝ ਲੱਗਦਾ ਹੈ ਕਿ ਅਸੀ ਇਸ ਸ਼ਬ...ਮਜ਼ਦੂਰ ਬੋਲਦੇ ਹੋਏ ਕਈ ਵਾਰ ਇੰਝ ਲੱਗਦਾ ਹੈ ਕਿ ਅਸੀ ਇਸ ਸ਼ਬਦ ਨੂੰ ਗਲਤ ਉਚਾਰ ਰਹੇ ਹਾਂ ਅਸਲ 'ਚ 'ਦ' ਦੀ ਜਗ੍ਹਾ 'ਬ' ਆਉਣਾ ਸੀ।ਅਜਿਹਾ ਬਿੰਬ ਸਥਾਪਿਤ ਵੀ ਇਸ ਕਰਕੇ ਹੋਇਆ ਹੈ ਕਿਉਂ ਕਿ ਅੱਜ ਕੱਲ੍ਹ ਮਜ਼ਦੂਰ ਤੇ ਮਜ਼ਬੂਰ 'ਚ ਕੋਈ ਬਹੁਤਾ ਫਰਕ ਨਹੀਂ ਰਿਹਾ।ਅਸਲ 'ਚ ਜਿੰਨੀ ਇਹ ਵਿਵਸਥਾ ਇਸ ਸਭ ਲਈ ਜ਼ਿੰਮੇਵਾਰ ਹੈ ਉੱਥੇ ਮਜ਼ਦੂਰ ਦਾ ਆਪਣਾ ਹੱਕਾਂ ਪ੍ਰਤੀ ਮਜ਼ਬੂਤ ਹੋਕੇ ਨਾ ਖੜ੍ਹਣਾ ਵੀ ਇੱਕ ਕਾਰਣ ਹੈ।ਇਸ ਲਈ ਸਭ ਤੋਂ ਜ਼ਰੂਰੀ ਇਹੋ ਹੈ ਕਿ ਮਜ਼ਦੂਰ ਆਪਣੇ ਹੱਕਾਂ ਲਈ ਟਰਾਂਸਲੇਟਰ ਲੈਕੇ ਨਾ ਜਾਵੇ ਤੇ ਆਪਣੀ ਅਗੁਵਾਈ ਖੁਦ ਆਪ ਵੀ ਕਰੇ।ਇਹਦੀ ਪਹਿਲ ਲਈ ਤੁਹਾਨੂੰ ਇਹਨਾਂ ਦੇ ਘਰਾਂ ਤੱਕ ਸਿੱਖਿਆ ਦਾ ਪ੍ਰਬੰਧ ਲੈਕੇ ਜਾਣਾ ਪਵੇਗਾ।ਮੈਂ ਡੂੰਗੀ ਚਰਚਾ ਦੀ ਗੱਲ ਨਹੀਂ ਕਰ ਰਿਹਾ ਸਗੋਂ ਮੈਂ ਕੁਝ ਉਦਾਹਰਨਾਂ ਵੇਖੀਆ ਹਨ।ਜਿਵੇਂ ਕਿ ਬਹੁਤ ਸਾਰੇ ਅਜਿਹੇ ਪਰਿਵਾਰਾਂ ਨੂੰ ਮੈਂ ਮਿਲਿਆ ਹਾਂ ਜਿੰਨ੍ਹਾ ਨੇ ਇਸ ਗੱਲ ਨੂੰ ਸਮਝਿਆ ਕਿ ਉੱਚ ਸਿੱਖਿਆ ਸਾਡੇ ਅਜੇ ਵੱਸ ਦੀ ਨਹੀਂ ਤੇ ਉਹਨਾਂ ਬਾਰ੍ਹਵੀਂ ਨੂੰ ਹੀ ਆਪਣਾ ਟੀਚਾ ਬਣਾਇਆ ਅਤੇ ਫੌਜ 'ਚ ਭਰਤੀ ਹੋਣ ਨੂੰ ਆਪਣਾ ਆਖਰੀ ਟੀਚਾ...ਇੰਝ ਉਸ ਫੌਜੀ ਬੰਦੇ ਦੀ ਟਿੱਪਣੀ ਇਹ ਸੀ ਕਿ ਹੁਣ ਮੈਂ ਆਪਣੇ ਬੱਚਿਆ ਲਈ ਉੱਚ ਸਿੱਖਿਆ ਦਾ ਰਾਹ ਪੱਧਰਾ ਕਰ ਦਿੱਤਾ ਹੈ।ਮੇਰੇ ਲਈ ਮੇਰੇ ਬਾਪੂ ਨੇ ਮਜ਼ਦੂਰੀ ਕੀਤੀ ਅਤੇ ਹੁਣ ਮੈਂ ਫੌਜ 'ਚ ਹਾਂ ਅਤੇ ਮੇਰੇ ਬੱਚੇ ਹੁਣ ਇਸ ਨੂੰ ਅੱਗੇ ਵਧਾਉਣਗੇ।
ਅਜਿਹੀਆਂ ਕੁਝ ਸਾਰਥਕ ਉਦਾਹਰਨਾਂ ਨੂੰ ਅਸੀ ਫਲਾਅ 'ਚ ਲਿਆ ਸਕਦੇ ਹਾਂ।ਇਸ ਲਈ ਸਮਾਜਿਕ ਤੌਰ 'ਤੇ ਆਪਸੀ ਸਹਿਯੋਗ ਦੀ ਲੋੜ ਹੈ।
ਬਹੁਤ ਸਟੀਕ ਰੂਪ 'ਚ ਮਜ਼ਦੂਰ ਜ਼ਿੰਦਗੀ ਦਾ ਹਾਲ ਤੇ ਦਿਸ਼ਾ ਬਿਆਨ ਕੀਤੀ ਹੈ ਸੰਜੀਵ ਵੀਰ ਨੇ...ਮੈਨੂੰ ਆਸ ਹੈ ਕਿ ਉਹ ਇਸ 'ਤੇ ਲਗਾਤਾਰ ਲਿਖੇਗਾ ਕਿਉਂ ਕਿ ਉਹ ਇਸ ਜ਼ਿੰਦਗੀ ਨੂੰ ਜ਼ਮੀਨੀ ਪੱਧਰ 'ਤੇ ਵਿਚਰਦਾ ਹੋਇਆ ਨੇੜੇ ਤੋਂ ਵੇਖਦਾ ਹੈ। ----Harpreet Singh KahlonAnonymousnoreply@blogger.comtag:blogger.com,1999:blog-3464520582626879960.post-50024599629007491382012-06-17T08:12:03.607-07:002012-06-17T08:12:03.607-07:00ਮਜ਼ਦੂਰ ਬੋਲਦੇ ਹੋਏ ਕਈ ਵਾਰ ਇੰਝ ਲੱਗਦਾ ਹੈ ਕਿ ਅਸੀ ਇਸ ਸ਼ਬ...ਮਜ਼ਦੂਰ ਬੋਲਦੇ ਹੋਏ ਕਈ ਵਾਰ ਇੰਝ ਲੱਗਦਾ ਹੈ ਕਿ ਅਸੀ ਇਸ ਸ਼ਬਦ ਨੂੰ ਗਲਤ ਉਚਾਰ ਰਹੇ ਹਾਂ ਅਸਲ 'ਚ 'ਦ' ਦੀ ਜਗ੍ਹਾ 'ਬ' ਆਉਣਾ ਸੀ।ਅਜਿਹਾ ਬਿੰਬ ਸਥਾਪਿਤ ਵੀ ਇਸ ਕਰਕੇ ਹੋਇਆ ਹੈ ਕਿਉਂ ਕਿ ਅੱਜ ਕੱਲ੍ਹ ਮਜ਼ਦੂਰ ਤੇ ਮਜ਼ਬੂਰ 'ਚ ਕੋਈ ਬਹੁਤਾ ਫਰਕ ਨਹੀਂ ਰਿਹਾ।ਅਸਲ 'ਚ ਜਿੰਨੀ ਇਹ ਵਿਵਸਥਾ ਇਸ ਸਭ ਲਈ ਜ਼ਿੰਮੇਵਾਰ ਹੈ ਉੱਥੇ ਮਜ਼ਦੂਰ ਦਾ ਆਪਣਾ ਹੱਕਾਂ ਪ੍ਰਤੀ ਮਜ਼ਬੂਤ ਹੋਕੇ ਨਾ ਖੜ੍ਹਣਾ ਵੀ ਇੱਕ ਕਾਰਣ ਹੈ।ਇਸ ਲਈ ਸਭ ਤੋਂ ਜ਼ਰੂਰੀ ਇਹੋ ਹੈ ਕਿ ਮਜ਼ਦੂਰ ਆਪਣੇ ਹੱਕਾਂ ਲਈ ਟਰਾਂਸਲੇਟਰ ਲੈਕੇ ਨਾ ਜਾਵੇ ਤੇ ਆਪਣੀ ਅਗੁਵਾਈ ਖੁਦ ਆਪ ਵੀ ਕਰੇ।ਇਹਦੀ ਪਹਿਲ ਲਈ ਤੁਹਾਨੂੰ ਇਹਨਾਂ ਦੇ ਘਰਾਂ ਤੱਕ ਸਿੱਖਿਆ ਦਾ ਪ੍ਰਬੰਧ ਲੈਕੇ ਜਾਣਾ ਪਵੇਗਾ।ਮੈਂ ਡੂੰਗੀ ਚਰਚਾ ਦੀ ਗੱਲ ਨਹੀਂ ਕਰ ਰਿਹਾ ਸਗੋਂ ਮੈਂ ਕੁਝ ਉਦਾਹਰਨਾਂ ਵੇਖੀਆ ਹਨ।ਜਿਵੇਂ ਕਿ ਬਹੁਤ ਸਾਰੇ ਅਜਿਹੇ ਪਰਿਵਾਰਾਂ ਨੂੰ ਮੈਂ ਮਿਲਿਆ ਹਾਂ ਜਿੰਨ੍ਹਾ ਨੇ ਇਸ ਗੱਲ ਨੂੰ ਸਮਝਿਆ ਕਿ ਉੱਚ ਸਿੱਖਿਆ ਸਾਡੇ ਅਜੇ ਵੱਸ ਦੀ ਨਹੀਂ ਤੇ ਉਹਨਾਂ ਬਾਰ੍ਹਵੀਂ ਨੂੰ ਹੀ ਆਪਣਾ ਟੀਚਾ ਬਣਾਇਆ ਅਤੇ ਫੌਜ 'ਚ ਭਰਤੀ ਹੋਣ ਨੂੰ ਆਪਣਾ ਆਖਰੀ ਟੀਚਾ...ਇੰਝ ਉਸ ਫੌਜੀ ਬੰਦੇ ਦੀ ਟਿੱਪਣੀ ਇਹ ਸੀ ਕਿ ਹੁਣ ਮੈਂ ਆਪਣੇ ਬੱਚਿਆ ਲਈ ਉੱਚ ਸਿੱਖਿਆ ਦਾ ਰਾਹ ਪੱਧਰਾ ਕਰ ਦਿੱਤਾ ਹੈ।ਮੇਰੇ ਲਈ ਮੇਰੇ ਬਾਪੂ ਨੇ ਮਜ਼ਦੂਰੀ ਕੀਤੀ ਅਤੇ ਹੁਣ ਮੈਂ ਫੌਜ 'ਚ ਹਾਂ ਅਤੇ ਮੇਰੇ ਬੱਚੇ ਹੁਣ ਇਸ ਨੂੰ ਅੱਗੇ ਵਧਾਉਣਗੇ।
ਅਜਿਹੀਆਂ ਕੁਝ ਸਾਰਥਕ ਉਦਾਹਰਨਾਂ ਨੂੰ ਅਸੀ ਫਲਾਅ 'ਚ ਲਿਆ ਸਕਦੇ ਹਾਂ।ਇਸ ਲਈ ਸਮਾਜਿਕ ਤੌਰ 'ਤੇ ਆਪਸੀ ਸਹਿਯੋਗ ਦੀ ਲੋੜ ਹੈ।
ਬਹੁਤ ਸਟੀਕ ਰੂਪ 'ਚ ਮਜ਼ਦੂਰ ਜ਼ਿੰਦਗੀ ਦਾ ਹਾਲ ਤੇ ਦਿਸ਼ਾ ਬਿਆਨ ਕੀਤੀ ਹੈ ਸੰਜੀਵ ਵੀਰ ਨੇ...ਮੈਨੂੰ ਆਸ ਹੈ ਕਿ ਉਹ ਇਸ 'ਤੇ ਲਗਾਤਾਰ ਲਿਖੇਗਾ ਕਿਉਂ ਕਿ ਉਹ ਇਸ ਜ਼ਿੰਦਗੀ ਨੂੰ ਜ਼ਮੀਨੀ ਪੱਧਰ 'ਤੇ ਵਿਚਰਦਾ ਹੋਇਆ ਨੇੜੇ ਤੋਂ ਵੇਖਦਾ ਹੈ।
Harpreet Singh KahlonAnonymoushttps://www.blogger.com/profile/00675970581452605764noreply@blogger.comtag:blogger.com,1999:blog-3464520582626879960.post-35800152418094747932012-06-17T07:58:58.051-07:002012-06-17T07:58:58.051-07:00ਮਜ਼ਦੂਰ ਬੋਲਦੇ ਹੋਏ ਕਈ ਵਾਰ ਇੰਝ ਲੱਗਦਾ ਹੈ ਕਿ ਅਸੀ ਇਸ ਸ਼ਬ...ਮਜ਼ਦੂਰ ਬੋਲਦੇ ਹੋਏ ਕਈ ਵਾਰ ਇੰਝ ਲੱਗਦਾ ਹੈ ਕਿ ਅਸੀ ਇਸ ਸ਼ਬਦ ਨੂੰ ਗਲਤ ਉਚਾਰ ਰਹੇ ਹਾਂ ਅਸਲ 'ਚ 'ਦ' ਦੀ ਜਗ੍ਹਾ 'ਬ' ਆਉਣਾ ਸੀ।ਅਜਿਹਾ ਬਿੰਬ ਸਥਾਪਿਤ ਵੀ ਇਸ ਕਰਕੇ ਹੋਇਆ ਹੈ ਕਿਉਂ ਕਿ ਅੱਜ ਕੱਲ੍ਹ ਮਜ਼ਦੂਰ ਤੇ ਮਜ਼ਬੂਰ 'ਚ ਕੋਈ ਬਹੁਤਾ ਫਰਕ ਨਹੀਂ ਰਿਹਾ।ਅਸਲ 'ਚ ਜਿੰਨੀ ਇਹ ਵਿਵਸਥਾ ਇਸ ਸਭ ਲਈ ਜ਼ਿੰਮੇਵਾਰ ਹੈ ਉੱਥੇ ਮਜ਼ਦੂਰ ਦਾ ਆਪਣਾ ਹੱਕਾਂ ਪ੍ਰਤੀ ਮਜ਼ਬੂਤ ਹੋਕੇ ਨਾ ਖੜ੍ਹਣਾ ਵੀ ਇੱਕ ਕਾਰਣ ਹੈ।ਇਸ ਲਈ ਸਭ ਤੋਂ ਜ਼ਰੂਰੀ ਇਹੋ ਹੈ ਕਿ ਮਜ਼ਦੂਰ ਆਪਣੇ ਹੱਕਾਂ ਲਈ ਟਰਾਂਸਲੇਟਰ ਲੈਕੇ ਨਾ ਜਾਵੇ ਤੇ ਆਪਣੀ ਅਗੁਵਾਈ ਖੁਦ ਆਪ ਵੀ ਕਰੇ।ਇਹਦੀ ਪਹਿਲ ਲਈ ਤੁਹਾਨੂੰ ਇਹਨਾਂ ਦੇ ਘਰਾਂ ਤੱਕ ਸਿੱਖਿਆ ਦਾ ਪ੍ਰਬੰਧ ਲੈਕੇ ਜਾਣਾ ਪਵੇਗਾ।ਮੈਂ ਡੂੰਗੀ ਚਰਚਾ ਦੀ ਗੱਲ ਨਹੀਂ ਕਰ ਰਿਹਾ ਸਗੋਂ ਮੈਂ ਕੁਝ ਉਦਾਹਰਨਾਂ ਵੇਖੀਆ ਹਨ।ਜਿਵੇਂ ਕਿ ਬਹੁਤ ਸਾਰੇ ਅਜਿਹੇ ਪਰਿਵਾਰਾਂ ਨੂੰ ਮੈਂ ਮਿਲਿਆ ਹਾਂ ਜਿੰਨ੍ਹਾ ਨੇ ਇਸ ਗੱਲ ਨੂੰ ਸਮਝਿਆ ਕਿ ਉੱਚ ਸਿੱਖਿਆ ਸਾਡੇ ਅਜੇ ਵੱਸ ਦੀ ਨਹੀਂ ਤੇ ਉਹਨਾਂ ਬਾਰ੍ਹਵੀਂ ਨੂੰ ਹੀ ਆਪਣਾ ਟੀਚਾ ਬਣਾਇਆ ਅਤੇ ਫੌਜ 'ਚ ਭਰਤੀ ਹੋਣ ਨੂੰ ਆਪਣਾ ਆਖਰੀ ਟੀਚਾ...ਇੰਝ ਉਸ ਫੌਜੀ ਬੰਦੇ ਦੀ ਟਿੱਪਣੀ ਇਹ ਸੀ ਕਿ ਹੁਣ ਮੈਂ ਆਪਣੇ ਬੱਚਿਆ ਲਈ ਉੱਚ ਸਿੱਖਿਆ ਦਾ ਰਾਹ ਪੱਧਰਾ ਕਰ ਦਿੱਤਾ ਹੈ।ਮੇਰੇ ਲਈ ਮੇਰੇ ਬਾਪੂ ਨੇ ਮਜ਼ਦੂਰੀ ਕੀਤੀ ਅਤੇ ਹੁਣ ਮੈਂ ਫੌਜ 'ਚ ਹਾਂ ਅਤੇ ਮੇਰੇ ਬੱਚੇ ਹੁਣ ਇਸ ਨੂੰ ਅੱਗੇ ਵਧਾਉਣਗੇ।
ਅਜਿਹੀਆਂ ਕੁਝ ਸਾਰਥਕ ਉਦਾਹਰਨਾਂ ਨੂੰ ਅਸੀ ਫਲਾਅ 'ਚ ਲਿਆ ਸਕਦੇ ਹਾਂ।ਇਸ ਲਈ ਸਮਾਜਿਕ ਤੌਰ 'ਤੇ ਆਪਸੀ ਸਹਿਯੋਗ ਦੀ ਲੋੜ ਹੈ।
ਬਹੁਤ ਸਟੀਕ ਰੂਪ 'ਚ ਮਜ਼ਦੂਰ ਜ਼ਿੰਦਗੀ ਦਾ ਹਾਲ ਤੇ ਦਿਸ਼ਾ ਬਿਆਨ ਕੀਤੀ ਹੈ ਸੰਜੀਵ ਵੀਰ ਨੇ...ਮੈਨੂੰ ਆਸ ਹੈ ਕਿ ਉਹ ਇਸ 'ਤੇ ਲਗਾਤਾਰ ਲਿਖੇਗਾ ਕਿਉਂ ਕਿ ਉਹ ਇਸ ਜ਼ਿੰਦਗੀ ਨੂੰ ਜ਼ਮੀਨੀ ਪੱਧਰ 'ਤੇ ਵਿਚਰਦਾ ਹੋਇਆ ਨੇੜੇ ਤੋਂ ਵੇਖਦਾ ਹੈ।Anonymoushttps://www.blogger.com/profile/00675970581452605764noreply@blogger.comtag:blogger.com,1999:blog-3464520582626879960.post-29734041567716225452012-06-16T03:51:45.753-07:002012-06-16T03:51:45.753-07:00ਕਹਾਨੀ ਦਰਦਨਾਕ ਹੈ ਤੇ ਹਾਲਤ ਦਿਲ ਕੰਬੂ...
ਚਾਨ ਤਰੇਇਅਯ ਟ੍ਯ...ਕਹਾਨੀ ਦਰਦਨਾਕ ਹੈ ਤੇ ਹਾਲਤ ਦਿਲ ਕੰਬੂ...
ਚਾਨ ਤਰੇਇਅਯ ਟ੍ਯੂ ਜੰਨ ਦੀ ਲ੍ਕੋਉਰ ਨਹੀ....ਜਿੰਦਗੀ ਦਾ ਸਚ ਜਾਨਾਂ ਲੈ ਜ਼ਰਰੂ ਪੜਿਓ ...Bikram SekhonAnonymousnoreply@blogger.com