tag:blogger.com,1999:blog-3464520582626879960.post649059025777355165..comments2024-01-09T23:51:22.626-08:00Comments on ghulamkalam: ਲਾਂਸਰ ਗੀਤ: “ਬ੍ਰਾਂਡ ਸੱਭਿਆਚਾਰ” ਖਪਤਕਾਰੀ ਮੰਡੀ ਦੀ ਇਸ਼ਤਿਹਾਰਬਾਜ਼ੀ !ਗੁਲਾਮ ਕਲਮhttp://www.blogger.com/profile/07297188853560061487noreply@blogger.comBlogger6125tag:blogger.com,1999:blog-3464520582626879960.post-21981680769837141812013-02-10T11:55:59.189-08:002013-02-10T11:55:59.189-08:00ਵੀਰ ਹਰਜੀਤ ਸਰਾਂ ਜੀ ਮੈਂ ਕਈ ਦਿਨਾਂ ਤੋਂ ਵੇਖ ਰਿਹਾਂ ਉਦੋਂ ...ਵੀਰ ਹਰਜੀਤ ਸਰਾਂ ਜੀ ਮੈਂ ਕਈ ਦਿਨਾਂ ਤੋਂ ਵੇਖ ਰਿਹਾਂ ਉਦੋਂ ਤੋਂ ਜਦੋਂ ਤੋਂ ਜਦੋਂ ਤੋਂ ਮੇਰਾ ਲਿਖਿਆ ਹੋਇਆ ਲੇਖ ਗੁਲਾਮ ਕਲਮ ਤੇ ਆਇਆ ਹੈ ਕੁਝ ਅਨਾਮ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਦੋਵਾਂ ਲੇਖਾਂ ਹੇਠਾਂ ਹੀ ਕੁਮੈਂਟ ਕੀਤੇ ਹਨ ਅਤੇ ਜਿਹਨਾਂ ਦਾ ਸ਼ਿਕਾਰ ਇਕੱਲਾ ਪਰਮਜੀਤ ਕੱਟੂ ਨਹੀ ਮੈਂ ਵੀ ਹੋਇਆ ਹਾਂ ਪਰ ਮੈਂ ਇਹਨਾਂ ਗੱਲਾਂ ਨੂੰ ਅਣਗੌਲਿਆਂ ਕਰਦਾ ਹਾਂ ਪਹਿਲੀ ਗੱਲ ਮੈਂ ਜੋ ਆਪਣੇ ਲੇਖ ਵਿੱਚ ਵੀ ਲਿਖੀ ਹੈ ਉਹ ਇਹ ਕਿ ਮੈ ਪਰਮਜੀਤ ਦੇ ਲਿਖੇ ਲੇਖ ਦਾ ਰਿਵਿਉ ਤਾਂ ਲਿਖ ਹੀ ਨਹੀ ਰਿਹਾ ਪਰਮਜੀਤ ਮੇਰਾ ਗੁਆਂਢੀ ਪਿੰਡ ਦਾ ਭਰਾ ਅਤੇ ਮਿਲਣ ਜੁਲਣ ਵਾਲੇ ਦੋਸਤਾਂ 'ਚੋਂ ਹੈ ਮੇਰੀ ਉਸ ਨਾਲ ਕੋਈ ਨਿੱਜੀ ਰੰਜਿਸ਼ ਜਾਂ ਦੁਸ਼ਮਨੀ ਨਹੀ ਮੈਂ ਲੇਖ ਤਾਂ ਲਿਖਿਆ ਕਿਉਂਕਿ "ਲਾਂਸਰ" ਵਰਗੇ ਹੋਰਾਂ ਗਾਨੇ ਵੀ ਹਨ ਜਿੰਨਾਂ ਕਰਕੇ ਕੁਝ ਵਿਚਾਰ ਮੇਰੇ ਦਿਮਾਗ ਵਿੱਚ ਵਿਚਰ ਰਹੇ ਸੀ ਮੈ ਉਹਨਾਂ ਦਾ ਹੀ ਪ੍ਰਗਟਾਵਾ ਕੀਤਾ ਹੈ ਬਾਕੀ ਕੁਝ ਨਹੀ ਮੁਕਦੀ ਗੱਲ ਮੈਂ ਆਪਣੇ ਰਿਵਿਊ ਵਿੱਚ ਪਰਮਜੀਤ ਦੇ ਰਿਵਿਊ ਨੂੰ ਇੱਕ ਵੀ ਪੱਖ ਤੋਂ ਅਧਾਰ ਬਣਾ ਕੇ ਗੱਲ ਨਹੀ ਕੀਤੀ ਨਾਂ ਹੀ ਪਰਮਜੀਤ ਦੀ ਕਿਸੇ ਗੱਲ ਨੂੰ ਕੋਡ ਕੀਤਾ ਹੈ ਹੁਣ ਜੇ ਵੈਸੇ ਹੀ ਕੋਈ ਇਸ ਮਾਮਲੇ ਨੂੰ ਤੂਲ ਦੇ ਦਾਵੇ ਤਾਂ ਪਰਮਜੀਤ ਨੂੰ ਵੀ ਇਸ ਬਾਰੇ ਸੋਚਣਾ ਚਾਹਿਦਾ .......ਬਿੰਦਰਪਾਲ Siaadhttps://www.blogger.com/profile/01129412124137523124noreply@blogger.comtag:blogger.com,1999:blog-3464520582626879960.post-85370428739080374212013-02-10T04:24:43.268-08:002013-02-10T04:24:43.268-08:00ਬਿੰਦਰ ਪਾਲ ਵੀਰ
ਮੈਂ ਤੇਰਾ ਅਰਟੀਕਲ ਵੀ ਪੜ੍ਹਿਆ ਤੇ ਪਰਮਜੀਤ ...ਬਿੰਦਰ ਪਾਲ ਵੀਰ
ਮੈਂ ਤੇਰਾ ਅਰਟੀਕਲ ਵੀ ਪੜ੍ਹਿਆ ਤੇ ਪਰਮਜੀਤ ਕੱਟੂ ਦਾ ਵੀ
ਤੇਰੇ ਆਰਟੀਕਲ ਵਿਚ ਵਿਚ ਇਕ ਵੀ ਤਰਕ ਨਹੀਂ।
ਪਹਿਲੀ ਗੱਲ ਇਹ ਹੈ ਕਿ ਪਰਮਜੀਤ ਦਾ ਆਰਟੀਕਲ ਕਿਤੇ ਵੀ ਸੱਤਾ ਪੱਖੀ ਨਹੀਂ।
ਕੀ ਤੇਰੇ ਕੋਲ ਪਰਮਜੀਤ ਦੇ ਇਨ੍ਹਾਂ ਤਰਕਾਂ ਦਾ ਕੋਈ ਜਵਾਬ ਹੈ
1. ਪਹਿਲੀ ਸਤਰ ਵਿਚ ਆਇਆ ਸ਼ਬਦ 'ਪਰਿੰਦੇ' ਸਾਰਿਆਂ ਦੀ ਬਰਾਬਰੀ ਦਾ ਪ੍ਰਤੀਕ ਹੈ। ਪਰਿੰਦੇ ਜਿਨ੍ਹਾਂ ਲਈ ਇਕੋ ਅੰਬਰ, ਇਕੋ ਹਵਾ, ਇਕੋ ਅਜ਼ਾਦੀ। ਪਰ ਪ੍ਰਬੰਧ ਨੇ ਪਰਿੰਦਿਆਂ ਨੂੰ ਵੀ ਉਚੇ ਨੀਵੇਂ ਬਣਾ ਕੇ ਰੱਖ ਦਿੱਤਾ ਹੈ। ਇਹੀ ਪਰਿੰਦੇ ਮਿੰਨੀ ਬੱਸ ਦੀ ਸਵਾਰੀ ਤੇ ਲਾਂਸਰ ਦੀ ਮਾਲਕੀ ਵਿਚ ਵੰਡ ਦਿੱਤੇ ਗਏ ਭਾਵ ਇਹ ਗੀਤ ਸਿੱਧੇ ਤੌਰ ’ਤੇ ਸਾਧਨ ਸੰਪੰਨ ਤੇ ਸਾਧਨਹੀਨ ਜਾਂ ਘੱਟ ਸਾਧਨ ਵਾਲਿਆਂ ਵਿਚਲੇ ਫਾਸਲੇ ਨੂੰ ਸੰਬੋਧਿਤ ਹੈ। ਗੀਤ ਸਮਾਜ ਦੇ ਦੋ ਵਰਗਾਂ ਦੀ ਹੈਸੀਅਤ ਨੂੰ ਸੰਬੋਧਿਤ ਹੈ। ਰਚਨਾਵਾਂ ਵਿਚ ਇਥੇ ਹੀ ਚੰਗੀ/ਮਾੜੀ ਜਾਂ ਹਾਂ-ਪੱਖੀ/ਨਾਂ-ਪੱਖੀ ਵਿਚਾਰਧਾਰਾ ਪਈ ਹੁੰਦੀ ਹੈ। ਚੰਗੀ ਕਲਾ ਨੂੰ ਹੋਰ ਕਿਸੇ ਨਾਅਰੇ ਦੀ ਲੋੜ ਨਹੀਂ ਹੁੰਦੀ।
2.ਪਹਿਰਾਵਿਆਂ ਦੇ ਪੈਮਾਨਿਆਂ ਨਾਲ ਮਨੁੱਖ ਦੀ ਸਥਿਤੀ ਨੂੰ ਸਾਡੇ ਸਮਕਾਲ ਨੇ ਕਿੰਨੀ ਕਰੂਰਤਾ ਨਾਲ ਜੋੜ ਲਿਆ ਹੈ। ਉਪਰੋਕਤ ਸਤਰਾਂ ਇਸਦਾ ਕਮਾਲ ਦਾ ਪ੍ਰਮਾਣ ਹਨ। ਸੂਟਾਂ ਦੀ ਬਹੁਤਾਤ ਤੇ ਸਿਰਫ ਦੋ ਜੀਨਾਂ ਦਾ ਹੋਣਾ, ਤੇ ਫਿਰ ਇਹ ਦੋ ਜੀਨਾਂ ਵਿਚ ਸਾਡੇ ਸਮਕਾਲ ਨੂੰ ਫੀਲਿੰਗ ਨਾ ਆਉਣਾ। ਇਸ ਤੋਂ ਵੱਡਾ ਵਿਅੰਗ ਹੋਰ ਕੋਈ ਨਹੀਂ ਹੋ ਸਕਦਾ ਇਹੋ ਜਿਹੀ ਸਥਿਤੀ ’ਤੇ। ਅਸਲ ਵਿਚ ਇਹ ਸਭਿਆਚਾਰਕ ਸਾਮਰਾਜਵਾਦ ਦੇ ਪੈਂਤੜੇ ਨੂੰ ਮੁਖਾਤਿਬ ਹੈ।
3. ਕਾਰ ਦੇ ਉੱਤੇ 'Sonia' ਲਿਖਿਆ ਹੈ ਤੇ ਸਕੂਟਰ ’ਤੇ 'ਮਿਹਰ ਕਰੀਂ ਦਾਤਿਆ' ਲਿਖਿਆ ਹੋਇਆ ਹੈ। ਇਥੇ ਸੋਨੀਆਂ ਆਪਣੇ ਆਪ ਚ ਹੀ ਸਮਕਾਲੀ ਰਾਜਨੀਤੀ ਦਾ ਪ੍ਰਤੀਕ ਹੈ ਅਤੇ ਨਿੱਜਤਾ ਦਾ ਵੀ ਪ੍ਰਤੀਕ ਹੈ, ਜਦੋਂ ਕਿ ਦੂਜੇ ਪਾਸੇ ਨਾਇਕ ਮੁੰਡੇ ਨੇ ਨਿੱਜੀ ਪਛਾਣ ਦੀ ਥਾਂ ਸਮੂਹ ਦੇ ਭਲੇ ਦੀ ਗੱਲ ਲਿਖਵਾਈ ਹੋਈ ਹੈ ਪਰ ਦਾਤੇ ਦੀ ਮਿਹਰ ਕਦੋਂ ਹੋਵੇਗੀ ਤੇ ਕੀ ਹੋਵੇਗੀ? ਇਹ ਸਵਾਲ ਬੜਾ ਗੁੰਝਲਦਾਰ ਹੈ। ਇਸ ਦੇ ਨਾਲ ਹੀ sonia ਨਾਂ ਦਾ ਅੰਗਰੇਜ਼ੀ ਚ ਲਿਖਿਆ ਹੋਣਾ ਤੇ 'ਮਿਹਰ ਕਰੀਂ ਦਾਤਿਆ' ਪੰਜਾਬੀ ਚ ਲਿਖਿਆ ਹੋਣਾ ਪੰਜਾਬੀ ਭਾਸ਼ਾ ਦੀ ਸਥਿਤੀ ਦਾ ਸੱਚ ਪੇਸ਼ ਕਰਦਾ ਹੈ। ਅਮੀਰ ਸ਼੍ਰੇਣੀ ਦੇ ਅੰਗਰੇਜ਼ੀ ਮੋਹ ਤੇ ਆਮ ਪੇਂਡੂ ਲੋਕਾਂ ਦਾ ਹਾਲੇ ਵੀ ਪੰਜਾਬੀ ਨਾਲ ਜੁੜਿਆ ਹੋਣਾ ਇਸ ਵੀਡੀਓ ਰਾਹੀਂ ਬਾਖੂਬੀ ਪੇਸ਼ ਕੀਤਾ ਗਿਆ ਹੈ।
4.ਇਕ ਪਾਸੇ ਅਮੀਰਾਂ ਦੀ ਖੇਡ ਹੈ ਤੇ ਅਮੀਰਾਂ ਦੇ ਸਰੋਕਾਰ, ਬਿਜ਼ਨਸ, ਚਾਅ ਸਭ ਇਸੇ ਨਾਲ ਜੁੜਿਆ ਹੋਇਐ। ਦੂਜੇ ਪਾਸੇ ਲੋਕਲ ਖੇਡ ਕਬੱਡੀ ਦਾ ਮੋਹ ਹੈ ਤੇ ਗੀਤ ਸਪਸ਼ਟ ਤੌਰ ਤੇ ਸੋਚਾਂ ਵਿਚਲੀ ਦੂਰੀ ਨੂੰ ਸਤਰਾਂ ਰਾਹੀਂ ਹੀ ਦੱਸ ਰਿਹਾ ਹੈ। ਮੀਡੀਆ ਕਿਵੇਂ ਇਸ ਪਾੜੇ ਨੂੰ ਵਧਾ ਰਿਹਾ ਇਸ ਦਾ ਪ੍ਰਮਾਣ ਇਕ ਪਾਸੇ ਸ਼ਹਿਰ ਦੇ ਚਰਚੇ ਡਿਸਕਵਰੀ ਚੈਨਲ ਤੇ ਹੋਣੈ ਤੇ ਦੂਜੇ ਪਾਸੇ ਆਮ ਪਿੰਡਾਂ ਨੂੰ ਹਾਲੇ ਤਕ ਸਿੱਧੀ ਬੱਸ ਦਾ ਪ੍ਰਬੰਧ ਵੀ ਨਾ ਹੋਣਾ। ਇਹ ਵਿਅੰਗ ਰੌਂਗਟੇ ਖੜ੍ਹੇ ਕਰ ਦਿੰਦਾ ਹੈ। ਭਾਵੇਂ ਨਾਇਕ ਹਾਲੇ ਵੀ ਇਕ ਤਰਫਾ ਮੁਹੱਬਤ ਦੀ ਗੱਲ ਕਰਦਾ ਦਿਸਦਾ ਹੈ ਪਰ ਵੀਡੀਓ ਵਿਚ ਮਹਿੰਗੀ ਕਾਰ ਦਾ ਉਸ ਦੇ ਚਾਵਾਂ ਦੇ ਗੁਲਾਬ ਨੂੰ ਧੂੜ ਵਿਚ ਰੋਲ ਦੇਣ ਦਾ ਦ੍ਰਿਸ਼ ਇਸ ਪਾੜੇ ਦੀ ਕਰੂਰਤਾ ਦਾ ਸੰਕੇਤ ਹੈ ਅਤੇ ਸਾਡੀ ਅਜਿਹੀ ਇਕਤਰਫਾ ਭਾਵਨਾ ਲਈ ਸਵਾਲ ਵੀ ਹੈ। ਜਿੱਥੇ ਸ਼ੌਕ ਪੜ੍ਹਣ ਦਾ ਹੈ ਪਰ ਸਮਕਾਲ ਚਕਾਚੌਂਧ ਦਾ।

ਹਰਜੀਤ ਸਰਾਂ (harjeetsran@gmail.com)Unknownhttps://www.blogger.com/profile/11996869371042705553noreply@blogger.comtag:blogger.com,1999:blog-3464520582626879960.post-44091317392368018312013-02-08T16:41:47.372-08:002013-02-08T16:41:47.372-08:00it was really good and bold analyzation of the so...it was really good and bold analyzation of the song
However the song is expressing the middle class aspiration and the mental bankruptcy of the society where
everything is measured in moneyAnonymousnoreply@blogger.comtag:blogger.com,1999:blog-3464520582626879960.post-9724086797307222602013-02-06T22:19:16.215-08:002013-02-06T22:19:16.215-08:00yr ikk mainu ihho gal samaj ni aundi ki punjivaad,...yr ikk mainu ihho gal samaj ni aundi ki punjivaad, mrd 'jmaat' varge do char akhar pad ke hr ikk hi lenin ya marx banan nu firde....tuhade warge "BHORRU INTELECTUALS" hi comreda di baejti kraun te tule hoe ne...
waise j article nu thoda soch samj k te generalise kr k likhya janda tan shayad changa hunda..Anonymousnoreply@blogger.comtag:blogger.com,1999:blog-3464520582626879960.post-17400687275887170702013-02-06T22:09:53.960-08:002013-02-06T22:09:53.960-08:00veer ji,
baki sab gallan ta theek ne pr jehda tusi...veer ji,
baki sab gallan ta theek ne pr jehda tusi dhakke nal bharati halta nu capitalist dhanche ch fit krn te ade hoe ho najaiz hai.
Anonymousnoreply@blogger.comtag:blogger.com,1999:blog-3464520582626879960.post-32346152528661561602013-02-06T00:23:13.546-08:002013-02-06T00:23:13.546-08:00veer ji kujh gallan tusin theek chakkiaan ne par m...veer ji kujh gallan tusin theek chakkiaan ne par manukhi mann de halaat v baharli society ton e upajde ne...so geetkaar te eh ilzaam lagaaea ja sakda hai k oh pgogressive nahi hai....jehriaan galtiaan geet di boli wich kadhiaan ne oh bilkul hi nakariaan ne.... Anonymousnoreply@blogger.com