tag:blogger.com,1999:blog-3464520582626879960.post8407024560420235023..comments2024-01-09T23:51:22.626-08:00Comments on ghulamkalam: 'ਧਾਰਮਿਕ ਫਿਰਕਾਪ੍ਰਸਤ' ਕੁੜੀ ਦੀ ਯਾਦ...?ਗੁਲਾਮ ਕਲਮhttp://www.blogger.com/profile/07297188853560061487noreply@blogger.comBlogger1125tag:blogger.com,1999:blog-3464520582626879960.post-44677729672252315962013-02-14T21:12:15.034-08:002013-02-14T21:12:15.034-08:00ਪਿਆਰੇ ਯਾਦਵਿੰਦਰ ਜੀ,
ਤੁਹਾਡਾ ਆਰਟੀਕਲ ਪੜ੍ਹਿਆ ।ਬਹੁਤ ਚੰਗ...ਪਿਆਰੇ ਯਾਦਵਿੰਦਰ ਜੀ,

ਤੁਹਾਡਾ ਆਰਟੀਕਲ ਪੜ੍ਹਿਆ ।ਬਹੁਤ ਚੰਗਾ ਲਿਖਿਆ ਹੈ ਤੇ ਸੱਚ ਮੁੱਖ ਅੱਜ ਦੇ ਬੁਧੀਜੀਵੀਆਂ ਦੇ ਰੋਲ ਤੇ ਲੱਗ ਰਹੇ ਸਵਾਲੀਆ
ਚ੍ਹਿੰਨਾਂ ਨੂੰ ਗਹਿਰਾਉਂਦਾ ਹੈ।
ਮੈਂ ਗ਼ੁਲਾਮ ਕਲਮ ਦਾ ਨਿਯਮਕ ਪਾਠਕ ਹਾਂ। ਪਰ ਮੈਂ ਮਨ ਚ ਊੱਠੇ ਕਰਮਾਂ-ਪ੍ਰਤੀਕਰਮਾਂ ਨੂੰ ਪੇਪਰ ਤੇ ਉਤਾਰਨ ਅਤੇ ਅੱਗੇ ਸੰਬਧਿਤ ਮਿਤੱਰ/ਆਂ ਤੱਕ ਪੁੱਜਦਾ ਕਰਨ ਵਿੱਚ ਨਿਯਮਕ ਨਹੀਂ ਹਾਂ।

ਤੁਹਾਡੀ ਅਤੇ ਤੁਹਾਡੇ ਵਰਗੀਆਂ ਹੋਰ ਦਲੇਰ ਕਲਮਾਂ ਦੀ ਸਲਮਾਤੀ ਅਤੇ ਤਰੱਕੀ ਦਾ ਸਦਾ ਹੀ ਚਾਹਵਾਨ ਹਾਂ ।

ਪਿਆਰ ਨਾਲ ਤੁਹਾਡਾ ਆਪਣਾ,
ਨਵਕਿਰਨAnonymousnoreply@blogger.com