tag:blogger.com,1999:blog-3464520582626879960.post905534452400887912..comments2024-01-09T23:51:22.626-08:00Comments on ghulamkalam: ਮੀਡੀਆ ਦਾ ਗ੍ਰੀਨਹੰਟ !--ਅਰੁੰਧਤੀ ਰਾਏਗੁਲਾਮ ਕਲਮhttp://www.blogger.com/profile/07297188853560061487noreply@blogger.comBlogger2125tag:blogger.com,1999:blog-3464520582626879960.post-48760120597252366582010-06-15T10:44:21.300-07:002010-06-15T10:44:21.300-07:00ਨਾਮ ਨਾ ਲਿਖਣ ਵਾਲੇ ਬਾਈ ਜੀ ,.....ਪੰਜਾਬ ਦੁਨੀਆਂ ਦਾ ਹੀ ਹ...ਨਾਮ ਨਾ ਲਿਖਣ ਵਾਲੇ ਬਾਈ ਜੀ ,.....ਪੰਜਾਬ ਦੁਨੀਆਂ ਦਾ ਹੀ ਹਿੱਸਾ ਹੈ ਤੇ ਇਨਕਲਾਬ ਇਕੱਲੇ ਪੰਜਾਬ ਨਾਲ ਨਹੀਂ ਦੁਨੀਆਂ ਨਾਲ ਜੁੜੀ ਹੋਈ ਚੀਜ਼ ਹੈ।ਦੇਸ਼ ਦੇ ਬਾਕੀ ਹਿੱਸਿਆਂ ਦੇ ਰਾਏ,ਵਰਮੇ,ਵਿਲਸ਼ਨ ਹਮੇਸਾਂ ਭੀੜ ਦੇ ਸਮੇਂ ਪੰਜਾਬ ਨਾਲ ਖੜ੍ਹਦੇ ਰਹੇ ਹਨ।ਰਾਹ 'ਚ ਅੜਿੱਕਾ ਭਾਰਤੀ ਹਿੰਦੂਤਵੀ ਸਟੇਟ ਹੈ ਨਾ ਕਿ ਸੇਖਰ ,ਰਾਏ,ਵਿਲਸਨ,ਮਜੂਮਦਾਰ ਰਾਹ 'ਚ ਰੋੜਾ ਹਨ।ਪੰਜਾਬੀ ਨੌਜਵਾਨ ਨੂੰ ਕੁਝ ਨਹੀਂ ਹੋਇਆ,ਬੱਸ ਦੋਸਤ ਤੇ ਦੁਸ਼ਮਣ 'ਚ ਫਰਕ ਲੱਭਣ ਤੇ ਅੱਖਾਂ ਖੋਲ੍ਹਣ ਦੀ ਲੋੜ ਹੈ।ਗੁਲਾਮ ਕਲਮhttps://www.blogger.com/profile/07297188853560061487noreply@blogger.comtag:blogger.com,1999:blog-3464520582626879960.post-11052187817030543092010-06-15T09:27:21.719-07:002010-06-15T09:27:21.719-07:00Punjabi inqlabia ne kade, Chander Shekar Azad, te ...Punjabi inqlabia ne kade, Chander Shekar Azad, te phir kidre Charu Mazumdar, te hun Roy te Wilsona val takna shuru kita hai...bahut sidra hai Punjabi nauzvan te eho sada dukhant...Anonymousnoreply@blogger.com