tag:blogger.com,1999:blog-3464520582626879960.post9106316876965816533..comments2024-01-09T23:51:22.626-08:00Comments on ghulamkalam: ਮੈਂ ਨਰਕਵਾਸੀ ਸੁਰਜੀਤ ਗਾਮੀ ਬੋਲ ਰਿਹਾ ਹਾਂ।-ਨਰਕ ‘ਚੋਂ ਚਿੱਠੀਗੁਲਾਮ ਕਲਮhttp://www.blogger.com/profile/07297188853560061487noreply@blogger.comBlogger14125tag:blogger.com,1999:blog-3464520582626879960.post-81111369616691804742010-08-18T06:59:59.825-07:002010-08-18T06:59:59.825-07:00ਕੁਝ ਭੰਡੀ ਪਰਚਾਰ ਵਰਗੀ ਚੀਜ ਹੈਕੁਝ ਭੰਡੀ ਪਰਚਾਰ ਵਰਗੀ ਚੀਜ ਹੈAnonymousnoreply@blogger.comtag:blogger.com,1999:blog-3464520582626879960.post-18746341011380556602010-08-16T04:13:00.855-07:002010-08-16T04:13:00.855-07:00ਆਹ ਚਿਠੀ ਮੌਤ ਤੋਂ ਪਹਿਲਾਂ ਗਾਮੀ ਨੇ ਖੁਦ ਲਿਖੀ ਸੀ, ਜਾਂ ਕਿ...ਆਹ ਚਿਠੀ ਮੌਤ ਤੋਂ ਪਹਿਲਾਂ ਗਾਮੀ ਨੇ ਖੁਦ ਲਿਖੀ ਸੀ, ਜਾਂ ਕਿਸੇ ਹੋਰ ਨੇ?Anonymousnoreply@blogger.comtag:blogger.com,1999:blog-3464520582626879960.post-73614913418024899822010-08-08T02:06:55.650-07:002010-08-08T02:06:55.650-07:00ਮਾਰਕਸ ਕਹਿੰਦਾ,ਕੋਈ ਗੱਲ ਨਹੀਂ ਕਈ ਗੱਲਾਂ ਸਮੇਂ ਨਾਲ ਸਮਝ ਆਉ...ਮਾਰਕਸ ਕਹਿੰਦਾ,ਕੋਈ ਗੱਲ ਨਹੀਂ ਕਈ ਗੱਲਾਂ ਸਮੇਂ ਨਾਲ ਸਮਝ ਆਉਂਦੀਆਂ ਨੇ।Anonymousnoreply@blogger.comtag:blogger.com,1999:blog-3464520582626879960.post-90940683856860720672010-08-07T20:19:14.426-07:002010-08-07T20:19:14.426-07:00ਸੁਧਾਰ - ਉਕਤ ਦੀ ਪਹਿਲੀ ਲਾਈਨ ਇਸ ਤਰ੍ਹਾਂ ਹੈ --ਤੁਹਾਡਾ ਗੁ...ਸੁਧਾਰ - ਉਕਤ ਦੀ ਪਹਿਲੀ ਲਾਈਨ ਇਸ ਤਰ੍ਹਾਂ ਹੈ --ਤੁਹਾਡਾ ਗੁੱਸਾ misplaced ਹੈ।Anonymousnoreply@blogger.comtag:blogger.com,1999:blog-3464520582626879960.post-67080350422948073982010-08-07T20:15:22.656-07:002010-08-07T20:15:22.656-07:00ਤੁਹਾਡਾ ਗੁੱਸਾ _____ ਹੈ। ਮੈਂ, ਨਾ ਕੋਈ ਸੰਸਥਾ ਹਾਂ ਨਾ ਕਿ...ਤੁਹਾਡਾ ਗੁੱਸਾ _____ ਹੈ। ਮੈਂ, ਨਾ ਕੋਈ ਸੰਸਥਾ ਹਾਂ ਨਾ ਕਿਸੇ ਸੰਸਥਾ ਦਾ ਨੁਮਾਇੰਦਾ। ਬਿਲਕੁਲ ਵੀ ਨਹੀਂ। ਸ਼ਾਇਦ, ਇਸੇ ਕਰਕੇ ਇਸ ਤਰ੍ਹਾਂ ਗੱਲਾ ਕਰਨ ਦੀ ਖੁੱਲ ਲੈ ਰਿਹਾਂ ਹਾਂ।
ਪਰ ਮੈਂ ਤੁਹਾਡੀ ਇਸ ਵੰਡ ਨਾਲ ਸਹਿਮਤ ਨਹੀਂ ਕਿ ਇਕਨਾਂ ਨੇ ਸਵਾਲ ਹੀ ਕਰਨੇ ਹਨ ਅਤੇ ਇਕਨਾਂ ਨੇ ਜਵਾਬ ਦੇਣੇ ਹਨ। ਅਜਿਹੀ ਵੰਡ ਦੇ ਹੁੰਦਿਆਂ ਨਾ ਕੋਈ ਜਵਾਬ ਦੇ ਸਕਦਾ ਹੈ ਨਾਂ ਹੀ ਕੋਈ ਦਿੱਤੇ ਜਵਾਬ ਦੀ ਕਦਰ ਪੈ ਸਕਦੀ ਹੈ। ਚਾਹੇ ਕੋਈ ਲੇਖਣੀ ਦੇ ਕਿੱਤੇ 'ਚ ਹੀ ਹੋਵੇ, ਇਹ ਵੰਡ ਦਰੁਸਤ ਨਹੀਂ ਹੈ। ਜਿਡੇ ਮੋਟੇ ਝਾੜੂ ਨਾਲ ਤੁਸੀਂ ਸੰਭਰਦੇ ਹੋ ਉਸਦਾ ਕੋਈ ਰਚਨਾਤਮਕ ਲਾਭ ਨਹੀਂ।
ਸ਼ਿਕਾਇਤੀਏ ਦੀ ਮਾਨਸਕਤਾ ਨਾਲੋਂ 'ਉਸਰਈਏ' ਤੇ 'ਕਾਮੇ' ਦੀ ਮਾਨਸਕਤਾ 'ਚ ਆ ਕੇ ਹੀ ਜਵਾਬ ਘੜੇ ਜਾਂ ਸਿਰਜੇ ਜਾਂ ਸੁਧਾਰੇ ਜਾ ਸਕਦੇ ਹਨ। ਤੇ ਉਸੇ ਦਾ ਲਾਭ ਹੁੰਦਾ ਹੈ।
ਪੰਜਾਬ ਦੀ ਅਗਾਂਹਵਧੂ ਸਭਿਚਾਰਕ ਲਹਿਰ ਦਾ ਪੰਜਾਬ ਦੇ ਕੁੱਲ ਸਭਿਆਚਾਰਕ ਮਹੌਲ 'ਚ ਆਪਣਾ ਇੱਕ ਸਥਾਨ ਹੈ। ਤੇ ਇਹ ਕਈ ਦਹਾਕਿਆਂ ਪੁਰਾਣੀ ਹੈ। ਆਪਣੇ ਤਮਾਮ ਅਧੂਰੇਪਣਾਂ ਦੇ ਬਾਵਜੂਦ, ਜਿਸ ਬਾਰੇ ਕੋਈ ਵੀ ਲੰਮਾ ਚਿੱਠਾ ਪੇਸ਼ ਕਰ ਸਕਦਾ ਹੈ, ਇਸਨੇ ਆਪਣੀ ਹੋਂਦ ਨਾ ਸਿਰਫ ਬਣਾਈ ਰੱਖੀ ਹੈ ਸਗੋਂ ਨਵੀਆਂ ਪੈੜਾਂ ਵੀ ਪਾ ਰਹੀ ਹੈ। ਔਰ ਇਸ ਵਿਚ ਸਭਿਆਚਾਰਕ ਕਾਮਿਆਂ ਦੇ ਸਿਰੜ ਦਾ ਅਹਿਮ ਯੋਗਦਾਨ ਹੈ। ਉਹਨਾਂ ਨੇ ਤੁਹਾਡੇ ਸਰੋਕਾਰ ਵਾਲੀਆਂ ਕਈ ਸਮੱਸਿਆਵਾਂ ਨਾਲ ਸਿੱਝਣ ਦੇ ਰਾਹ ਵੀ ਕੱਢੇ ਹਨ। ਗੁਰਸ਼ਰਨ ਭਾਜੀ ਇਸਦੀ ਢੁਕਵੀਂ ਮਿਸਾਲ ਹਨ। ਪਰ ਬਹੁਤ ਕੁਝ ਨਵਾਂ ਕਰਨ ਵਾਲਾ ਹੈ। ਬਹੁਤ ਕੁਝ ਦਰੁਸਤ ਕਰਨ ਵਾਲਾ ਹੈ। ਇਸੇ ਤਰ੍ਹਾਂ, ਸਭਿਆਚਾਰਕ ਲਹਿਰ ਦੇ ਵਧਾਰੇ-ਫੁਲਾਰੇ ਲਈ ਤਮਾਮ ਜਨ-ਸੰਗਠਨਾਂ ਦਾ ਆਪਣਾ ਰੋਲ ਰਿਹਾ ਹੈ। ਇਸ ਵਿਚ ਵੀ ਬਹੁਤ ਕੁਝ ਨਵਾਂ ਤੇ ਦਰੁਸਤ ਕਰਨ ਵਾਲਾ ਹੋ ਸਕਦਾ ਹੈ।
ਕੀ ਹਾਂ-ਪੱਖੀ ਹੈ, ਕੀ ਕਸਰਾਂ ਹਨ, ਕੀ ਕਰਿਆ ਜਾਵੇ - ਇਹੋ ਜਿਹੀਆਂ ਗੱਲਾਂ ਦਾ ਫਾਇਦਾ ਹੋ ਸਕਦਾ ਹੈ। ਬਿਜਲੀਆਂ ਸਿਟਣ ਨਾਲ ਕੀ ਸੰਵਰੇਗਾ??Anonymousnoreply@blogger.comtag:blogger.com,1999:blog-3464520582626879960.post-34232666505789808372010-08-07T12:24:13.694-07:002010-08-07T12:24:13.694-07:00From the above comments of anonymous, may someone ...From the above comments of anonymous, may someone tell us that what we, the youth of country should conclude about So-called Comrades fighting for liberal world? Talking about maturity in the writing of above letter, did he measure his own level of argumentation while condemning the writer he said "ਇਹ ਆਪਣੇ ਪੂਰਵਜਾਂ ਮੁਤਾਬਕ 'ਕਰਦੇ-ਕਤਰਦੇ' ਕੁੱਝ ਨਹੀ, ਜੁੰਮੇਵਾਰੀ ਚੱਕਕੇ ਇਹ ਕਿਤੇ ਰਾਜ਼ੀ ਨਹੀਂ।" So Mr. Anonymous may we ask you people that except advocacy of your own acts, squabbling with other's views and repudiating the melioration in your thoughts, what else you did? Atleast this person ignited the tragedy of existent world. Am very much thankful to the mailman of this letter to deliver this letter in this world and now those people really need to think and find reason behind their exasperation to whom it appeared callow and impolite.Sanmannoreply@blogger.comtag:blogger.com,1999:blog-3464520582626879960.post-63080197083829616432010-08-07T10:38:57.243-07:002010-08-07T10:38:57.243-07:00ਸੱਜੇਪੱਖੀਆਂ ਤੇ ਕਥਿਤ ਕਾਮਰੇਡਾਂ ਦੀ ਇਕ ਗੱਲ ਇਕੋ ਜਿਹੀ ਹੁੰ...ਸੱਜੇਪੱਖੀਆਂ ਤੇ ਕਥਿਤ ਕਾਮਰੇਡਾਂ ਦੀ ਇਕ ਗੱਲ ਇਕੋ ਜਿਹੀ ਹੁੰਦੀ ਹੈ,ਕਿ ਦੋਵੇਂ ਨਤੀਜੇ ਕੱਢਕੇ ਬਹਿਸ ਕਰਨੀ ਸ਼ੁਰੂ ਕਰਦੇ ਨੇ ਤੇ ਦੋਵੇਂ ਸੁਣਨ ਦਾ ਮਾਦਾ ਨਹੀਂ ਰੱਖਦੇ,ਕਿਉਂਕਿ ਦੋਵੇਂ ਨੂੰ "ਅਤਿ ਸਿਆਣਪ" ਨਾਂਅ ਦੀ ਬੀਮਾਰੀ ਹੁੰਦੀ ਹੈ।ਮਹਾਰਾਜ ,...ਸਿਆਸੀ ਆਰਥਿਕਤਾ ਪੜੋ ਤੇ ਸਮਝੋ..ਪਤਾ ਲੱਗ ਜਾਊ ਤਬਦੀਲੀ ਦੇ ਅਮਲ ਦਾ ਸਮਾਜ ਨਾਲ ਦਵੰਦਵਾਦੀ ਰਿਸ਼ਤਾ ਹੈ,ਇਹ ਅਧੂਰੇਪਣ ਦਾ ਨਾਂਅ ਨਹੀ ਪੂਰੇਪਣ ਦਾ ਦੌਰ ਹੁੰਦਾ ਹੈ।ਪਰ ਇਸ ਦੌਰ 'ਚ ਲੀਡਰਸ਼ਿੱਪ ਤੇ ਸਿਆਸੀ ਸਮਝ 'ਤੇ ਹੀ ਸਭ ਕੁਝ ਨਿਰਭਰ ਕਰਦਾ ਹੈ,ਕੀ ਭਵਿੱਖ ਕਿਹੋ ਜਿਹਾ ਹੋਵੇਗਾ।.........ਅਸੀਂ ਜਿਹੜੇ ਨਿਰਮਾਣ ਕਰਨ ਦਾ ਦਾਅਵਾ ਕਰਦੇ ਨੇ,ਉਹਨਾਂ ਨੂੰ ਸਵਾਲ ਕਰ ਰਹੇ ਹਾਂ।ਜਵਾਬ ਉਹਨਾਂ ਨੇ ਦੇਣੇ ਨੇ,ਕਿਉਂਕਿ ਉਹਨਾਂ ਕੋਲ ਹੀ ਵਿਸ਼ਾਲ ਨਜ਼ਰੀਆ ਤੇ ਗੰਭੀਰ ਸਮਝ ਹੈ।ਪਾਰਟੀਆਂ ਚਲਾਉਂਦੇ ਨੇ ਤੇ ਪਾਰਟੀਆਂ ਨੂੰ ਸਵਾਲ ਕਰਨ ਦਾ ਹੱਕ ਸਭ ਦਾ ਹੈ।ਅਸੀਂ ਸਿਰਫ ਸਵਾਲ ਕਰ ਸਕਦੇ ਹਾਂ,ਪਰ ਤੁਸੀਂ ਬੋਲਣ ਦਾ ਹੱਕ ਵੀ ਖੋਹ ਰਹੇ ਹੋਂ।ਵਿਅਕਤੀਗਤ ਅਜ਼ਾਦੀ ਨਾਂਅ ਦੀ ਵੀ ਇਕ ਚਿੜੀ ਹੁੰਦੀ ਹੈ,ਜਿਹੜੀ ਤਹਾਨੂੰ ਪਸੰਦ ਨਹੀਂ।ਕੀ ਜਿਹੜੇ ਜਵਾਬ ਨਹੀਂ ਦੇ ਸਕਦੇ,ਤੁਹਾਡੇ ਵਾਂਗੂੰ ਚੰਗਾ ਕੰਮ ਨਹੀਂ ਕਰ ਸਕਦੇ,ਯਤਨ ਵੀ ਨਹੀਂ ਕਰ ਸਕਦੇ....ਉਹਨਾਂ ਨੁੰ ਸਵਾਲ ਕਰਨ ਦਾ ਕੋਈ ਹੱਕ ਨਹੀਂ ਹੈ...?ਇਹ ਅਧਿਕਾਰ ਕਿਸਨੇ ਦਿੱਤਾ ਤਹਾਨੂੰ।ਜਨਤਾ ਨੇ ਜਾਂ ਫਲਸਫੇ ਨੇ।ਸਦਕੇ ਜਾਈਏ ਤੁਹਾਡੀ ਸਮਝ ਦੇ।ਤੁਸੀਂ "ਸੌ ਫੁੱਲ਼ ਖਿੜਨ ਦਿਓ,ਹਜ਼ਾਰ ਵਿਚਾਰ ਭਿੜਨ ਦਿਓ" ਦੇ ਪੋਸਟਰ ਕੰਧਾਂ 'ਤੇ ਸਜਾ ਸਕਦੇ ਹੋਂ।ਵਿਚਾਰਾਂ ਦਾ ਅਮਲ ਤਾਂ ਸਭ ਨੂੰ ਦਿਖ ਹੀ ਰਿਹਾ ਹੈ।-ਗਾਮੀAnonymousnoreply@blogger.comtag:blogger.com,1999:blog-3464520582626879960.post-51415204355211802002010-08-07T09:19:27.762-07:002010-08-07T09:19:27.762-07:00ਓਹੋ, ਤੁਸੀਂ ਤਾਂ ਧਮਕੀਆਂ 'ਤੇ ਉੱਤਰ ਆਏ।
ਤਬਦੀਲੀ ਦੇ ...ਓਹੋ, ਤੁਸੀਂ ਤਾਂ ਧਮਕੀਆਂ 'ਤੇ ਉੱਤਰ ਆਏ।
ਤਬਦੀਲੀ ਦੇ ਕਿਸੇ ਵੀ ਅਮਲ ਦੌਰਾਨ, ਵਿਕਾਸ ਦੇ ਅਧੂਰੇ, ਲੰਗੜੇ ਜਾਂ ਬਿਮਾਰ ਵਗੈਰਾ-ਵਗੈਰਾ ਪੱਖਾਂ ਨੂੰ ਚੱਕ ਕੇ ਉਛਾਲਣ ਵਾਲੇ 'ਵਿਹਲੇ' ਹੱਥ ਬਹੁਤਾਤ 'ਚ ਮਿਲਦੇ ਹਨ। ਅੱਜ ਨਹੀਂ, ਹਮੇਸ਼ਾਂ ਤੋਂ ਹੀ। ਕਿਉਂਕਿ 'ਤਬਦੀਲੀ' ਆਪਣੇ ਤਰਕ ਵਜੋਂ ਹੀ ਅਧੂਰੇਪਣ ਦਾ ਨਾਂ ਹੈ। ਅਧੂਰੀ ਚੀਜ਼ ਨੂੰ ਨਿੰਦਣਾ ਕੀ ਔਖਾ ਹੈ?? 'ਸੁਆਲ' ਉਠਾਉਣੇ ਕੀ ਔਖੇ ਹਨ। ਮਾਮਲਾ ਤਾਂ ਜਵਾਬ ਬਨਾਉਣ ਦਾ ਹੁੰਦਾ ਹੈ। ਸਥਿਤੀ ਦੇ ਅਧੂਰੇਪਣ ਨੂੰ ਸਵੀਕਾਰਨਾ, 'ਨਿੰਦਾ' ਨਾਲੋਂ 'ਨਿਰਮਾਣ' ਦਾ ਨਮੂਨਾ ਪੇਸ਼ ਕਰਨਾ- ਗੰਭੀਰਤਾ ਦਾ ਮਤਲਬ ਹੋਰ ਕੀ ਹੈ?
ਸੋ,ਤੁਹਾਨੂੰ ਜੇ ਲਗਦਾ ਹੈ ਕਿ ਤੁਸੀਂ ਕੁਝ ਸੁਆਲ ਉਠਾਏ ਹਨ, ਤਾਂ ਦੋਸਤ ਉਸਦਾ 'ਤੁਸੀਂ' ਜੁਆਬ ਕੀ ਬਣਾਇਆ ਹੈ?? ਲਾਗੂ ਕੀ ਕੀਤਾ ਹੈ? ਕੋਈ ਚੰਗਾ ਕੰਮ ਕਰਨ ਲਈ ਅਵਾਜ਼ ਮਾਰੀ ਹੈ? ਕੋਈ ਰਹਿ ਗਈਆਂ ਕਸਰਾਂ ਨੂੰ ਦੂਰ ਕਰਨ ਲਈ ਆਵਾਜ਼ ਮਾਰੀ ਹੈ? ਆ ਰਹੀਆਂ ਦਿੱਕਤਾਂ ਲਈ ਕੋਈ ਹੱਲ ਤਲਾਸ਼ਿਆ ਹੈ?
ਕੰਮ ਤਾਂ ਆਹ ਕਰਨ ਵਾਲਾ ਹੁੰਦਾ ਹੈ। ਫਿਰ ਕਿਸੇ ਦਾ ਦਿੱਤਾ 'ਜਵਾਬ' ਵੀ ਸਮਝ ਆ ਜਾਵੇਗਾ।
ਵੈਸੇ ਮੈਨੂੰ ਕਿਸੇ ਦੀ ਚਿੱਠੀ ਕੀ ਮੇਲ ਕਰਨੀ ਹੈ? ਛਾਪ ਕਿਉਂ ਨਹੀਂ ਦਿੰਦੇ? 'ਨਾਲੇ ਘੁੰਢ ਕਢਣਾ, ਨੰਗਾ ਰੱਖਣਾ ਕਲਿਪ ਵਾਲਾ ਪਾਸਾ।'
ਸੋ, ਮੇਰਾ ਸੁਝਾਅ ਹੈ ਕਿ ਜੋ ਵੀ ਸੁਆਲ ਤੁਹਾਡੇ ਚਿੱਤ 'ਚ ਹਨ, ਉਨ੍ਹਾਂ ਦਾ 'ਤੁਹਾਡਾ' ਜਵਾਬ, ਲਾਗੂ ਕਰਨ ਦੇ ਤੁਹਾਡੇ 'ਯਤਨ', ਸਭ ਦਾ ਖੁਲਾਸਾ ਕਰੋ ਤਾਂ ਜੋ ਕੋਈ ਵਿਸ਼ਾਲ 'ਜਵਾਬ' ਬਣ ਸਕਣ।Anonymousnoreply@blogger.comtag:blogger.com,1999:blog-3464520582626879960.post-53950317159018224392010-08-07T08:49:21.268-07:002010-08-07T08:49:21.268-07:00Rodee Jave Utle Mano - Huth Ghutt ke Hane noo paye...Rodee Jave Utle Mano - Huth Ghutt ke Hane noo paye!!!!- Darshan Dhillon www.charchapunjab.comAnonymousnoreply@blogger.comtag:blogger.com,1999:blog-3464520582626879960.post-80209366968173498822010-08-07T06:32:55.364-07:002010-08-07T06:32:55.364-07:00ਪਤਾ ਨਹੀਂ ਕਿੰਨੇ ਹੀ ਗਾਮੀ ਨਰਕ 'ਚ ਆਵਦੀਆਂ ਚਿੱਠੀਆਂ ਲ...ਪਤਾ ਨਹੀਂ ਕਿੰਨੇ ਹੀ ਗਾਮੀ ਨਰਕ 'ਚ ਆਵਦੀਆਂ ਚਿੱਠੀਆਂ ਲਿਖ-ਲਿਖ ਆਪ ਨੂੰ ਹੀ ਪਾਉਂਦੇ ਰਹੇ ਹੋਣਗੇ।ਤੁਸੀਂ ਭਲੇ-ਮਾਣਸ ਡਾਕੀਏ ਹੋ ਜਿੰਨ੍ਹਾਂ ਨੇ ਇਹ ਚਿੱਠੀ ਅਸਲੀ ਸਿਰਨਾਵੇਂ ਤੇ ਅਪੜਾ ਦਿੱਤੀ।
ਗੁਰਮੀਤ ਬਰਾੜ
www.likhtam.comAnonymousnoreply@blogger.comtag:blogger.com,1999:blog-3464520582626879960.post-57580569034806813952010-08-07T04:55:03.853-07:002010-08-07T04:55:03.853-07:00ਕਿਆ ਬਾਤ ਹੈ ਕਾਮਰੇਡ--ਤੁਸੀਂ ਆਪਣੇ ਚੌਖਟੇ 'ਚੋਂ ਬਾਹਰ ...ਕਿਆ ਬਾਤ ਹੈ ਕਾਮਰੇਡ--ਤੁਸੀਂ ਆਪਣੇ ਚੌਖਟੇ 'ਚੋਂ ਬਾਹਰ ਨਿਕਲਕੇ ਕਿਸੇ ਨੂੰ ਹੱਕ ਵੀ ਦੇਣ ਲੱਗ ਪਏ।ਨਹੀਂ ਤਾਂ ਆਮ ਕਰਕੇ ਤੁਸੀਂ ਹੱਕ ਦਿਵਾਉਂਦੇ ਹੋ..ਦਿੰਦੇ ਤਾਂ ਨਹੀਂ।ਕਿਸ ਪਾਰਟੀ ਦੇ ਹੋਂ ..ਦੱਸ ਦਿਓ..ਪੰਜਾਬ ਦੀਆਂ ਲਗਭਗ ਸਾਰੀਆਂ ਪਾਰਟੀਆਂ ਦੇ ਕੱਚੇ ਚਿੱਠੇ ਹਨ ਮੇਰੇ ਕੋਲ।.ਵੈਸੇ ਮੈਨੂੰ ਥੋੜ੍ਹਾ ਬਹੁਤਾ ਪਤਾ ਲੱਗਿਆ ਤੁਹਾਡੇ ਬਾਰੇ.....ਤਹਾਡੀ ਤਾਂ ਪਾਰਟੀ ਹੀ ਬਹੁਤ ਮਹਾਨ ਹੈ।ਦੇਖੇ ਤੁਸੀਂ ਸਮਾਜ ਦੇ ਜ਼ਿੰਮੇਵਾਰ ਤੇ ਗੰਭੀਰ ਬਹਿਸ ਕਰਨ ਵਾਲੇ ਬੰਦੇ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋਂ।----ਧੰਨਵਾਦ ਤੁਹਾਡਾ-----ਪਰ ਜੇ ਤੁਹਾਡੇ ਕੋਲ ਇਸ ਲਿਖਤ ਤੇ ਦਲਜੀਤ ਅਮੀ ਦੀ ਚਿੱਠੀ ਦੇ ਜਵਾਬ ਹਨ ਤਾਂ ਗੰਭੀਰ ਬਹਿਸ ਚਲਾਓ।ਤੁਹਾਡੀ ਰਚਨਾ ਦਾ ਸਵਾਗਤ ਕਰਨਗੇ ਗੁਲਾਮ ਕਲਮ ਵਾਲੇ।ਜੇ ਦਲਜੀਤ ਅਮੀ ਦੀ ਚਿੱਠੀ ਪੜ੍ਹੀ ਨਹੀਂ ਤਾਂ ਮੈਂ ਮੇਲ ਕਰ ਦਿੰਦਾ ਹਾਂ।ਲੋਕ ਵੀ ਤਾਂ ਵੇਖਣ ਤੁਸੀਂ ਕਿੰਨੇ ਗੰਭੀਰ ਹੋਂ।---ਗਾਮੀAnonymousnoreply@blogger.comtag:blogger.com,1999:blog-3464520582626879960.post-37724754078179042082010-08-07T04:35:22.338-07:002010-08-07T04:35:22.338-07:00'ਪਾਗਲ ਹੋਣ ਦਾ ਜਮਹੂਰੀ ਹੱਕ' ਤੁਹਾਡੇ ਤੋਂ ਕਿਸੇ ਨ...'ਪਾਗਲ ਹੋਣ ਦਾ ਜਮਹੂਰੀ ਹੱਕ' ਤੁਹਾਡੇ ਤੋਂ ਕਿਸੇ ਨੇ ਨਹੀਂ ਖੋਹਿਆ ਤੇ ਤੁਸੀਂ ਪੂਰੀ ਸ਼ਿਦੱਤ ਨਾਲ ਇਸ ਨੂੰ ਪਹਿਲਾਂ ਹੀ ਮਾਣ ਰਹੇ ਹੋ। ਮੈਂ ਤਾਂ, ਗਲਤੀ ਨਾਲ, ਅਰਜ਼ ਕੀਤੀ ਸੀ ਕਿ ਜੇ ਪਲ-ਕੁ ਇਸ ਅਧਿਕਾਰ ਨੂੰ ਰਾਖਵਾਂ ਕਰ ਦਿਓਂ....ਬਾਕੀ ਮੈਂ ਉਸ ਕਲਬੂਤ ਨੂੰ ਮੁਖਾਤਿਬ ਹਾਂ ਜਿਸਨੇ ਗਾਮੀ ਦਾ ਭੂਤ ਮੱਲਿਆ ਹੋਇਆ ਹੈ।Anonymousnoreply@blogger.comtag:blogger.com,1999:blog-3464520582626879960.post-56545498786351316982010-08-07T03:14:33.716-07:002010-08-07T03:14:33.716-07:00ਚਲਾਕੀ ਨਾਲ ਨਾਂਅ ਨਾ ਲਿਖਣ ਵਾਲੇ ਕਾਮਰੇਡ ਬੜਾ ਹਾਸਾ ਆ ਰਿਹਾ...ਚਲਾਕੀ ਨਾਲ ਨਾਂਅ ਨਾ ਲਿਖਣ ਵਾਲੇ ਕਾਮਰੇਡ ਬੜਾ ਹਾਸਾ ਆ ਰਿਹਾ ਤੇਰੀ ਗੱਲ 'ਤੇ........ਯਾਰ ਓਹ ਸੰਵਾਦ ਦੀ ਗੱਲ ਕਰ ਰਹੇ ਨੇ,ਜਿਹੜੇ ਆਪ ਕਿਸੇ ਨਾਲ ਸੰਵਾਦ ਰਚਾਉਣ ਨੂੰ ਤਿਆਰ ਨਹੀਂ।ਮੈਂ ਤਾਂ ਬੜੇ ਸਹਿਜ ਢੰਗ ਨਾਲ ਪੂਰੀ ਚਿੱਠੀ 'ਚ 5-7 ਗੱਲਾਂ ਕੀਤੀਆਂ ਨੇ।ਥੌਡੇ ਮੁਤਾਬਕ ਮੈਂ ਭਕਾਈ ਮਾਰੀ ਹੈ,ਤੁਸੀਂ ਮੇਰੇ ਸਵਾਲਾਂ ਦੇ ਜਵਾਬ ਦਿਓ,ਚਰਚਾ ਗੰਭੀਰ ਹੋ ਜਾਵੇਗੀ।ਤੁਸੀਂ ਕਹਿਣੇ ਹੋਂ ਲੇਖਕ ਖੱਬੀਖਾਨ ਹੈ,ਡਰੈਸ ਕੋਡ ਹੈ,ਵਿਸ਼ੇਸ਼ ਭਾਸ਼ਾ ਹੈ,ਮਾਰਡਨ ਬੁੱਧੀਜੀਵੀ ਹੈ,ਅਸਲ 'ਚ ਇਥੋਂ ਥੌਡੀ ਮਾਨਸਿਕਤਾ ਝਲਕਦੀ ਹੈ।ਤੁਸੀਂ ਹੁਣ ਤੱਕ ਵਿਸ਼ੇਸ਼ਣ ਵਰਤਣੇ ਹੀ ਸਿੱਖੇ ਨੇ,ਇਸਤੋਂ ਵੱਧ ਕੁਝ ਨਹੀਂ। ਨਾਲੇ ਯਾਰ ਮੈਂ ਤਾਂ ਕਹਿ ਚੁੱਿਕਆ ਨਰਕ ਪਾਗਲ ਨੂੰ ਪਾਗਲ ਹੋਣ ਦਾ ਹੱਕ ਦਿੰਦੀ ਹੈ,ਜੇ ਤੁਸੀਂ ਜਮਹੂਰੀ ਹੋ ਤਾਂ ਘੱਟੋ ਘੱਟੋ ਮੈਨੂੰ ਪਾਗਲ ਹੋਣ ਦਾ ਹੱਕ ਤਾਂ ਦੇ ਦਿਓ---ਗਾਮੀAnonymousnoreply@blogger.comtag:blogger.com,1999:blog-3464520582626879960.post-35738588690874654992010-08-07T02:27:00.109-07:002010-08-07T02:27:00.109-07:00'ਬਿਜਲਈ' ਝਟਕੇ ਨੇ, ਜਾਪਦਾ ਹੈ, ਅਗਿਆਤ ਲੇਖਕ ਦੀ ਸ...'ਬਿਜਲਈ' ਝਟਕੇ ਨੇ, ਜਾਪਦਾ ਹੈ, ਅਗਿਆਤ ਲੇਖਕ ਦੀ ਸੁੱਧ-ਬੁੱਧ 'ਤੇ ਹੀ ਕਰੰਡ ਮਾਰ ਦਿੱਤਾ ਹੈ। ਸੰਭਵ ਹੈ, ਇਹ ਦਸਤਾਵੇਜ ਕਿਸੇ 'ਸ਼ਰਧਾਂਜਲੀ' ਸਭਾ ਦਾ ਹੀ ਨਤੀਜਾ ਹੋਵੇ ਜਿਥੇ ਲੇਖਕ ਨੇ, ਕੋਈ ਆਪੂੰ-ਬਣੇ 'ਬੁੱਧੀਜੀਵੀਆਂ' ਨਾਲ ਦਾਰੂ 'ਚ ਗੜੁੱਚ ਹੋ ਕੇ 'ਵਿਸ਼ਲੇਸ਼ਣ' ਕੀਤੇ ਹੋਣ । ਜਦੋਂ ਅਜਿਹੇ 'ਵਿਸ਼ਲੇਸ਼ਣ' ਜਾਦੇ ਗਾੜ੍ਹੇ ਹੋ ਜਾਂਦੇ ਹਨ ਅਤੇ ਦਾਰੂ ਹਾਜ਼ਮੇ ਤੋਂ ਵੱਧ ਪੀਤੀ ਜਾਂਦੀ ਹੈ ਤਾਂ ਖਾਧਾ-ਪੀਤਾ ਬਾਹਰ ਆ ਜਾਂਦਾ ਹੇ ਤੇ ਨਾਲ ਹੀ ਅਜਿਹੀ ਲਿਖਤ ਵੀ।
ਸ਼ਾਇਦ ਲੇਖਕ 'ਗਾਮੀ' ਦਾ 'ਲਾਹਾ' ਲੈ ਕੇ, ਆਪਣੇ ਮਨ-ਭਾਉਂਦੇ 'ਕਿੱਤੇ' - ਜੱਗ-ਨਿਂਦਾ - ਦਾ ਲੁਤਫ਼ ਲੈਣਾ ਚਾਹੁੰਦਾ ਹੈ। ਲੇਖਕ ਦਰਸਾਉਣਾ ਸ਼ਾਇਦ ਇਹ ਚਾਹੁੰਦਾ ਹੋਵੇ ਕਿ ਉਸਨੂੰ ਗਾਮੀ ਜਾਂ ਗਾਮੀ 'ਵਰਗਿਆਂ' ਦੀ ਜਾਦੇ ਚਿੰਤਾ ਹੈ ਪਰ ਅਜਿਹਾ ਨਹੀਂ ਹੈ। ਕਿਉਂਕਿ ਅਜਿਹੀ ਹਾਲਤ 'ਚ 'ਬੰਦਾ' ਗੰਭੀਰ ਸੰਵਾਦ ਕਰਦਾ ਹੈ, ਆਵਦੀ ਕੋਈ ਪਹਿਲਕਦਮੀ, ਕੋਈ ਉੱਦਮ ਸਾਹਮਣੇ ਰੱਖਦਾ ਹੈ ਤੇ ਹੋਰਾਂ ਨੂੰ ਸਾਥ ਦੇਣ ਦਾ ਸੁਝਾਅ ਦਿੰਦਾ ਹੈ ਪਰ ਨਹੀਂ ਸਾਡਾ 'ਖੱਬੀਖਾਨ' ਅਜਿਹੇ ਕਿਸੇ ਝਮੇਲੇ 'ਚ ਨਹੀਂ ਪੈਂਦਾ।
ਅਸਲ 'ਚ ਲੇਖਕ 'ਮਾਡਰਨ' 'ਬੁੱਧੀਜੀਵੀਆਂ' ਦੀ ਨਸਲ 'ਚੋਂ ਜਾਪਦਾ ਹੈ ਜਿਹੜੇ ਅਮੂਮਨ 'ਜਲੰਧਰ ਮੇਲੇ' 'ਚ ਕਾਫ਼ੀ ਗਿਣਤੀ 'ਚ ਦਰਸ਼ਨ ਦਿੰਦੇ ਹਨ। ਇਸ ਨਸਲ ਦਾ ਬਕਾਇਦਾ ਇਕ ਡਰੈਸ ਕੋਡ ਹੈ, ਵਿਸ਼ੇਸ਼ ਭਾਸ਼ਾ ਹੈ (ਜਿਸ ਵਾਸਤੇ ਪੰਜ ਸੱਤ ਵਿਦੇਸ਼ੀ ਲੇਖਕਾਂ ਦੇ ਵਿਕਲੋਤਰੇ ਨਾਮ ਯਾਦ ਹੋਣੇ ਜਰੂਰੀ ਹਨ ਤੇ ਪੰਜ-ਚਾਰ ਵਿਕਲੋਤਰੀਆਂ ਕਿਤਾਬਾਂ ਦੇ), ਨਾਰੀ-ਮੁਕਤੀ ਇਨ੍ਹਾਂ ਦਾ ਮਨਪਸੰਦ ਜਿਹਾਦ ਹੈ, ਦਲਿਤਾਂ ਬਾਰੇ ਵੀ ਇਹ ਕਾਫ਼ੀ ਫ਼ਿਕਰਮੰਦ ਹੁੰਦੇ ਹਨ। ਪੂਰੇ ਜੋਬਨ 'ਤੇ ਇਹ ਉਦੋਂ ਖਿੜਦੇ ਹਨ ਜਦੋਂ ਇਹ ਸਮਾਜਕ ਕਾਰਜਕਰਤਾਵਾਂ ਜਾਂ ਕਿਸੇ ਵੀ ਖੇਤਰ ਦੇ ਅਮਲੀ ਕੰਮ-ਕਾਰ 'ਚ ਜੁੜੇ ਲੋਕਾਂ ਜਾਂ ਸੰਸਥਾਵਾਂ ਦੀ ਨਿੰਦਾ ਕਰਦੇ ਹਨ।
ਉਂਝ, ਇਹ ਆਪਣੇ ਪੂਰਵਜਾਂ ਮੁਤਾਬਕ 'ਕਰਦੇ-ਕਤਰਦੇ' ਕੁੱਝ ਨਹੀਂ।ਪਿੰਡੇ ਨੂੰ ਇਹ ਮੁੜ੍ਹਕਾ ਨ੍ਹੀਂ ਝੱਲਦੇ। ਚੌਵੀ 'ਚੋਂ ਸੋਲਾਂ ਘੰਟੇ ਦਾਰੂ ਪੀ ਸਕਦੇ ਹਨ। ਜੁੰਮੇਵਾਰੀ ਚੱਕਕੇ ਇਹ ਕਿਤੇ ਰਾਜ਼ੀ ਨਹੀਂ। ਘਰਦੇ, ਇਨ੍ਹਾਂ ਨੂੰ ਪੂਰਾ ਨਫ਼ੈਥਰ ਸਮਝਦੇ ਹਨ। ਬੱਸ, ਗੱਲਾਂ, ਇਹ ਵੱਡੀਆਂ ਵੱਡੀਆਂ ਮਾਰਦੇ ਹਨ।
ਆਸ ਹੈ, ਕਿ ਲੇਖਕ ਗਾਮੀ ਬਾਰੇ ਭਕਾਈ ਮਾਰਨ ਨਾਲੋਂ, ਕੋਈ ਚੱਜ ਦਾ ਉਦਮ ਕਰੇਗਾ। ਕੁਝ ਲੋਕਾਂ ਨੇ ਘੱਟੋ-ਘੱਟ ਗਾਮੀ ਦੀ ਲੋਥ ਢਕੀ ਤਾਂ ਹੈ, ਲੇਖਕ ਨੂੰ ਬੇਨਤੀ ਹੈ ਕੇ ਉਹ ਗਾਮੀ ਦੇ ਸਿਵੇ ਖਰਾਬ ਨਾ ਕਰੇ। ਜੇ ਉਸਨੂੰ ਕੋਈ ਪੀੜਾ ਹੈ ਤਾਂ ਗੰਭੀਰ ਸੰਵਾਦ ਕਰੇ।Anonymousnoreply@blogger.com