ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਦੀਵਾਲੀ ਦੀ ਰਾਤ. Show all posts
Showing posts with label ਦੀਵਾਲੀ ਦੀ ਰਾਤ. Show all posts

Saturday, October 17, 2009

ਚਾਨਣ ਦੀ ਰਾਤ



ਹਨ੍ਹੇਰਾ ,
ਇਕ ਵਹਿਸ਼ੀ ਸੁਪਨੇ ਦੀ ਤਰ੍ਹਾਂ ,
ਵਸਿਆ ਉਹਨਾਂ ਦੇ ਅਚੇਤ ‘ਚ
ਇਕ ਦਿਨ ਵਾਸਤੇ ਹੀ,
ਸਦੀਆਂ ਦੇ ਕਰੂਰ ਹਨੇਰੇ ਤੋਂ ਨਿਜਾਤ ਪਾ ਰਹੇ ਸੀ।
ਤੇਰੇ ਸ਼ਹਿਰ ‘ਚ ਚਾਨਣ ਦੀ ਮਿੱਥ ਨੂੰ
ਨਿਭਾ ਰਹੇ ਸੀ ਉਹ,
ਕਿ ਸਟਰੀਟ ਲਾਇਟਾਂ ਦੇ ਚਾਨਣ ‘ਚ,
ਝੁੱਗੀਆਂ ਨੂੰ ਦੀਵਿਆਂ ਨਾਲ ਰਸ਼ਨਾਉਂਦਿਆਂ,
ਉਹਨਾਂ ਦੇ “ਘਰ” ਖਾਕ ਹੋ ਗਏ।

ਯਾਦਵਿੰਦਰ ਕਰਫਿਊ--ਦੀਵਾਲੀ ਦੀ ਰਾਤ
mail2malwa@gmail.com

mob:09899436972