ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, August 29, 2009

ਗੁਲਾਮ ਕਲਮ ਹਿੰਦੋਸਤਾਨ ਟਾਈਮਜ ਵਿੱਚ


Hindustan Times Chandigarh edition ਵਿੱਚ ਪੰਜਾਬੀ ਬਲੌਗਿੰਗ ਸਬੰਧੀ ਲੇਖ ਵਿੱਚ ਗੁਲਾਮ ਕਲਮ ਨੂੰ ਸ਼ਾਮਿਲ ਕੀਤਾ ਗਿਆ ਹੈ |


ਇਹ ਖੁਸ਼ੀ ਦੀ ਗੱਲ ਹੈ ਕਿ ਮੇਨਸਟ੍ਰੀਮ ਮੀਡੀਆ ਨੇ ਪੰਜਾਬੀ ਬਲੌਗਿੰਗ ਨੂੰ ਪਛਾਣਿਆ ਹੈ , ਅੰਗਰੇਜੀ ਬਲੌਗਿੰਗ ਪਹਿਲਾਂ ਹੀ ਇਕ ਮਹੱਤਵਪੂਰਨ ਸਥਾਨ ਹਾਸਿਲ ਕਰ ਚੁੱਕੀ ਹੈ, ਅਤੇ ਸੋਸ਼ਲ ਮੀਡੀਆ ਦੇ ਤੌਰ ਤੇ, ਕੌਨਵੈਨਸ਼ਨਲ ਮੀਡੀਆ ਨੂੰ ਟੱਕਰ ਦੇਣ ਦੇ ਕਾਬਿਲ ਹੈ, ਹਿੰਦੀ ਬਲੌਗਿੰਗ ਵੀ ਕਾਫੀ ਪਰਪੱਕ ਹੈ |

ਪੰਜਾਬੀ ਦੇ ਜਿਆਦਾਤਰ ਬਲੌਗ ਸਾਹਿਤ ਨਾਲ ਸੰਬਧਿਤ ਨੇ, ਉਮੀਦ ਹੈ ਆਉਣ ਵਾਲੇ ਸਮੇ ਵਿਚ ਪੰਜਾਬੀ ਬਲੌਗਿੰਗ ਦਾ ਘੇਰਾ ਹੋਰ ਵਿਸ਼ਾਲ ਹੋਵੇਗਾ, ਅਤੇ ਵਧ ਤੋਂ ਵੱਧ ਲੋਕ ਮਾਂ ਬੋਲੀ ਵਿਚ ਆਪਣੀ ਬੌਧਿਕ ਤਰਜਮਾਨੀ ਕਰਨਗੇ |

ਜਸਦੀਪ

4 comments:

  1. ਮੁਬਾਰਕਾਂ ਪੰਜਾਬੀ ਬ੍ਲਾਗਿੰਗ ਨੂੰ ਹੋਈ ਇਸ ਪ੍ਰਾਪਤੀ ਲਈ ਅਤੇ ਧਨਵਾਦ ਇਸ ਖੁਸ਼ਖਬਰੀ ਦੀ ਸ਼ੁਭ ਸੂਚਨਾ ਲਈ .....ਡਟੇ ਰਹੋ......

    ReplyDelete