ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, March 21, 2010

ਭਗਤ ਸਿੰਘ 'ਤੇ ਕਵਿਤਾ

ਭਗਤ ਸਿੰਘ ਨੂੰ ਰਸਮੀ ਸ਼ਰਧਾਂਜ਼ਲੀਆਂ ਦੇਣ ਦਾ ਸਿਲਸਿਲਾ ਲੰਮੇ ਸਮੇਂ ਤੋਂ ਜਾਰੀ ਹੈ।ਪਰ ਅਜਿਹਾ ਬਹੁਤ ਘੱਟ ਹੈ ਕਿ ਅਸੀਂ ਸ਼ਰਧਾ ਭਾਵਨਾ ਤੋਂ ਬਿਨਾਂ ਵੀ ਭਗਤ ਸਿੰਘ 'ਤੇ ਕੋਈ ਗੱਲ ਤੋਰੀਏ।ਭਗਤ ਸਿੰਘ ਨੂੰ ਲੈ ਕੇ ਇਕ ਅਜੀਬ ਜਿਹਾ ਮਹੌਲ ਸਿਰਜਿਆ ਜਾ ਰਿਹਾ ਹੈ।ਮੈਂ ਆਪਣੀ ਲਿਖਤ "ਭਗਤ ਸਿੰਘ ਦੀ ਸ਼ਹੀਦੀ 'ਤੇ ਟਾਟਾ ਦੀ ਨੈਨੋ ਤੋਹਫਾ" ਰਾਹੀ ਕੁਝ ਕੁ ਗੱਲਾਂ ਦੀ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਸੀ।ਹੁਣ ਦਵਿੰਦਰ ਪਾਲ ਦੀ ਇਹ ਕਵਿਤਾ ਕਾਫੀ ਮਿੱਥਾਂ ਨੂੰ ਤੋੜਦੀ ਨਜ਼ਰ ਆਉਂਦੀ ਹੈ।--ਯਾਦਵਿੰਦਰ ਕਰਫਿਊ

ਕਵਿਤਾ ਪੜ੍ਹਨ ਲਈ ਫੋਟੋ 'ਤੇ ਕਲਿੱਕ ਕਰੋ

3 comments:

 1. very nice poem....davinder ji lagge rahoo

  ReplyDelete
 2. BAI G SWAAD A GYA.IS TON WADH HOR KE KAHAN.

  SUKHI BARNALA

  ReplyDelete
 3. ਕਵਿਤਾ ਬਹੁਤ ਪ੍ਰਭਾਵਸ਼ਾਲੀ ਹੈ....... ਆਸ ਹੈ ਸਿਸਟਮ ਅਤੇ ਸਮਾਜ ਵਿੱਚ ਕੁਝ ਸੁਧਾਰ ਹੋਵੇ...

  ReplyDelete