'ਹੁਣ' ਰਸਾਲੇ ਦੇ ਮੁੱਖ ਸੰਪਾਦਕ ਅਤੇ ਉਘੇ ਸ਼ਾਇਰ ਅਵਤਾਰ ਜੰਡਿਆਲਵੀ ਹਮੇਸ਼ਾ ਲਈ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦਾ ਦੇਹਾਂਤ ਲੰਡਨ ਦੇ ਹਸਪਤਾਲ ਵਿਚ ਹੋਇਆ। 75 ਵਰਿਆਂ ਦੇ ਜੰਡਿਆਲਵੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਜਨਮ 1937 ਵਿਚ ਪਿੰਡ ਜੰਡਿਆਲਾ (ਜਲੰਧਰ) ਵਿਚ ਹੋਇਆ। ਉਹ 70ਵਿਆਂ ਵਿਚ ਲੰਡਨ ਜਾ ਕੇ ਵਸ ਗਏ ਸਨ। ਉਹ ਪੰਜਾਬ ਵਿਚ ਰਹਿੰਦਿਆਂ ਅਧਿਆਪਨ ਖੇਤਰ ਨਾਲ ਜੁੜੇ ਸਨ।
ਉਨ੍ਹਾਂ ਇਕ ਵਾਰਤਕ ਪੁਸਤਕ 'ਲੰਡਨ ਦੀਆਂ ਰੰਗ ਰੌਸ਼ਨੀਆਂ ਅਤੇ ਤਿੰਨ ਕਾਵਿ ਪੁਸਤਕਾਂ 'ਕੱਪਰ ਛੱਲਾ', 'ਮੇਰੇ ਪਰਤ ਆਉਣ ਤਕ', 'ਅਸੀਂ ਕਾਲੇ ਲੋਕ ਸਦੀਂਦੇ' ਸਾਹਿਤ ਜਗਤ ਦੀ ਝੋਲੀ ਪਾਈਆਂ। 'ਹੁਣ' ਰਸਾਲੇ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਦੱਸਿਆ ਕਿ ਉਨ੍ਹਾਂ'ਹੁਣ' ਰਸਾਲਾ ਜੂਨ 2005 ਵਿਚ ਸ਼ੁਰੂ ਕੀਤਾ। ਇਹ ਮਹਿਜ਼ ਰਸਾਲਾ ਹੀ ਨਹੀਂ ਬਲਕਿ ਉਨ੍ਹਾਂ ਦਾ ਸੁਪਨਾ ਸੀ ਜੋ ਉਨ੍ਹਾਂ ਦੇ ਬਾਅਦ ਵੀ ਜਾਰੀ ਰਹੇਗਾ। 'ਹੁਣ' ਦਾ ਤਾਜ਼ਾ 22ਵਾਂ ਅੰਕ ਵੀ ਅਵਤਾਰ ਜੰਡਿਆਲਵੀ ਹੋਰਾਂ ਦੀ ਦੇਖ-ਰੇਖ ਵਿਚ ਹੀ ਤਿਆਰ ਹੋਇਆ ਜੋ ਇਸ ਵਕਤ ਛਪਾਈ ਅਧੀਨ ਪ੍ਰੈਸ ਵਿਚ ਹੈ। ਉਹ ਆਪਣੇ ਪਿਛੇ ਪਤਨੀ ਸਵਰਨਜੀਤ ਕੌਰ, ਪੁੱਤਰ ਸਵੇਰ ਜੌਹਲ ਤੇ ਧੀ ਪ੍ਰਭਾਤ ਜੌਹਲ ਛੱਡ ਗਏ ਹਨ।-- ਗੁਲਾਮ ਕਲਮ
ਲਾਲ ਕਮੀਜ਼ਾਂ-ਕਾਲੇ ਫੁੱਲ -----ਅਵਤਾਰ ਜੰਡਿਆਲਵੀ
ਅੱਜ ਤੀਜੇ ਪਹਿਰ ਕੁੱਝ ਲੋਕ ਫ਼ਿਰੋਜ਼ਪੁਰੋਂ ਲਾਹੌਰ ਆਏ। ਸਾਂਡਰਸ ਦੇ ਕਤਲ ਨਾਲ ਸ਼ੁਰੂ ਹੁੰਦਾ ਹੈ। ਇਸ ਕਤਲ ਦੀ ਰੀਪੋਰਟਿੰਗ 18 ਉਹਨਾਂ ਕੋਲ ਅੱਧ-ਜਲ਼ਿਆ ਮਾਸ ਦਾ ਟੁਕੜਾ ਸੀ। ਉਹਨਾਂ ਦੇ ਕਹਿਣ ਦਸੰਬਰ ਦੇ ਟਾਈਮਜ਼ ਵਿਚ ਇਸ ਤਰ੍ਹਾਂ ਕੀਤੀ ਮਿਲ਼ਦੀ ਹੈ :- ਅਨੁਸਾਰ ਇਹ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀਆਂ ਲੋਕਾਂ ਤੋਂ ਚੋਰੀ, ਲਾਹੌਰ-ਅੱਜ ਲੌਢੇ ਵੇਲੇ ਇੱਥੇ ਘਿਨਾਉਣਾ ਜੁਰਮ ਹੋਇਆ। ਸਤਲੁਜ ਦੇ ਕੰਢੇ ਤੇ ਜਲਾਈਆਂ ਗਈਆਂ ਲਾਸ਼ਾਂ ਦੀ ਰਹਿੰਦ-ਖੂੰਹਦ ਸੀ। ਪੁਲੀਸ ਦੇ ਸਦਰ ਦਫ਼ਤਰੋਂ ਕੋਈ ਵੀਹ ਕੁ ਗ਼ਜ਼ ਦੇ ਫ਼ਾਸਲੇ ਤੇ, ਪੰਜ ਵਜੇ ਇਹ ਸੁਣ ਕੇ ਲਾਹੌਰ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਤੇ ਫਿਰ ਇਸ ਤੋਂ ਜ਼ਰਾ ਕੁ ਪਹਿਲਾਂ, ਲਾਹੌਰ ਪੁਲਿਸ ਦੇ ਅਸਿਸਟੈਂਟ ਸੁਪਰਡੈਂਟ ਮਿ: ਅੱਧ-ਜਲ਼ੇ ਮਾਸ ਦੇ ਟੁਕੜੇ ਦਾ ਲੰਮਾ ਜਲੂਸ ਸ਼ਹਿਰ ਦੀਆਂ ਗਲ਼ੀਆਂ- ਜੇਪੀ ਸਾਂਡਰਸ ਨੇ ਕਿਸੇ ਆਦਮੀ ਦੇ ਇਸ਼ਾਰਾ ਕਰਨ ਤੇ ਆਪਣਾ ਮੋਟਰ ਬਾਜ਼ਾਰਾਂ ਵਿੱਚੋਂ ਹੁੰਦਾ ਨਿਕਲ਼ ਤੁਰਿਆ। ਜਲੂਸ ਖ਼ਤਮ ਹੋਣ ਤੇ ਇਸ ਸਾਈਕਲ ਰੋਕਿਆ। ਇਸੇ ਵੇਲ਼ੇ ਉਸ ਨੂੰ ਦੋ ਨੌਜਵਾਨਾਂ ਨੇ, ਜੋ ਟੁਕੜੇ ਦੇ ਛੇ ਹਿੱਸੇ ਕੀਤੇ ਗਏ। ਇਹਨਾਂ ਵਿੱਚੋਂ ਪੰਜ ਹਿੱਸੇ ਜਲੰਧਰ, ਵਿਦਿਆਰਥੀ ਕਿਸਮ ਦੇ ਦਿਖਾਈ ਦਿੰਦੇ ਸਨ, ਗੋਲ਼ੀ ਮਾਰ ਦਿੱਤੀ। ਲੁਧਿਆਣਾ, ਅੰਮ੍ਰਿਤਸਰ, ਗੁੱਜਰਾਂਵਾਲ਼ੇ ਤੇ ਕਸੂਰ ਨੂੰ ਭੇਜ ਦਿੱਤੇ ਅਤੇ ਕਾਤਲ ਫ਼ੌਰਨ ਹੀ ਸਾਈਕਲਾਂ ਦੀ ਮਦਦ ਨਾਲ ਨੇੜੇ ਦੇ ਕਾਲਜ ਵਾਲ਼ੀ ਬਾਕੀ ਬਚਦੇ ਛੇਵੇਂ ਦਾ ਬੜੇ ਸਤਿਕਾਰ ਤੇ ਪੂਰੀਆਂ ਰਸਮਾਂ-ਰੀਤਾਂ ਨਾਲ਼ ਗਰਾਊਂਡ ਵਿੱਚੋਂ ਹੋ ਕੇ ਭੱਜ ਗਏ।
ਖੱਬਿਓਂ ਨਵਤੇਜ ਭਾਰਤੀ,ਅਵਤਾਰ ਜਡਿੰਆਲਵੀ ਤੇ ਗੁਰਬਚਨ(ਫਿਲਹਾਲ) |

ਪੁਲਸ ਨੇ ਇਸ ਗਰਾਊਂਡ ਨੂੰ ਘੇਰਾ ਰਾਵੀ ਦੇ ਕੰਢੇ ਸਸਕਾਰ ਕੀਤਾ ਗਿਆ । ਨੌਜਵਾਨ ਅਫ਼ਸਰ ਸਾਂਡਰਸ ਉਸ ਦਿਨ ਲਾਹੌਰ ਵਿਚ ਸ਼ਹੀਦ ਭਗਤ ਸਿੰਘ ਬਾਰੇ ਬੜਾ ਕੁਝ ਸੁਣਿਆ ਸੀ; ਬੜਾ ਡੀਊਟੀ ਤੇ ਸੀ, ਜਿਸ ਦਿਨ ਸਾਈਮਨ ਕਮਿਸ਼ਨ ਦੇ ਆਉਣ ਤੇ ਪੁਲਸ ਕੁਝ ਪੜ੍ਹਿਆ ਸੀ। ਸਾਰੇ ਦਾ ਸਾਰਾ ਆਪਣੇ ਦੇਸ਼ ਵਾਸੀਆਂ ਮੂੰਹੋਂ ਜਾਂ ਅਤੇ ਲੋਕਾਂ ਵਿਚਕਾਰ ਬਹੁਤ ਸਾਰੀਆਂ ਝੜਪਾਂ ਹੋਈਆਂ ਸਨ। ਉਹ ਕ੍ਰਿਕਟ ਆਪਣੀ ਬੋਲੀ ਦਿਆਂ ਅਖ਼ਬਾਰਾਂ ਅਤੇ ਪੁਸਤਕਾਂ ਵਿੱਚੋਂ। ਅੱਜ ਅਚਾਨਕ ਦਾ ਬਹੁਤ ਹੀ ਚੰਗਾ ਖਿਲਾੜੀ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਸ ਨੇ ਦਿਲ ਚ ਆਇਆ ਕਿ ਇਸ ਮਹਾਨ ਦੇਸ਼ ਭਗਤ ਦੀ ਤਸਵੀਰ ਦਾ ਉਹ ਆਪਣਾ ਇੱਕੀਵਾਂ ਜਨਮ ਦਿਨ ਮਨਾਇਆ ਸੀ। ਉਸ ਨੂੰ ਜਾਨ ਦੇ ਖ਼ਤਰੇ ਰੂਪ ਵੀ ਦੇਖਿਆ ਜਾਵੇ, ਜੋ ਕਿਸੇ ਬਦੇਸ਼ੀ ਜਾਂ ਓਪਰੀ ਅੱਖ ਵਿਚ ਬਾਰੇ ਪਹਿਲਾਂ ਵੀ ਸਾਵਧਾਨ ਕਰ ਦਿੱਤਾ ਗਿਆ ਸੀ। ਉਭਰਿਆ ਹੋਵੇਗਾ। ਅਣਗਿਣਤ ਥਾਵਾਂ ਤੇ ਉਹਦੀ ਬਹਾਦਰੀ ਤੇ ਤੇ ਫਿਰ ਇਸੇ ਐਡੀਸ਼ਨ ਦੇ ਹੋਰ ਕਿਸੇ ਪੰਨੇ ਤੇ ਦੱਸਿਆ ਕੁਰਬਾਨੀ ਦੀਆਂ ਗੱਲਾਂ ਤੁਰੀਆਂ ਹੋਣਗੀਆਂ। ਅਣਗਿਣਤ ਅਖ਼ਬਾਰਾਂ ਵਿਚ ਗਿਆ ਹੈ ਕਿ ਸਾਂਡਰਸ ਇੰਗਲੈਂਡ ਦੇ ਸ਼ਹਿਰ ਪੀਟਰਸਬਰੋ ਦੀ ਮਿਡਲੈਂਡ ਉਹਦੇ ਫਾਂਸੀ ਨੂੰ ਚੁੰਮ ਜਾਣ ਦੇ ਚਰਚੇ ਛਿੜੇ ਹੋਣਗੇ। ਤੇ ਭਾਲ ਕਰਦਿਆਂ- ਬੈਂਕ ਦੇ ਮੈਨੇਜਰ ਦਾ ਹੋਣਹਾਰ ਲੜਕਾ ਸੀ।
ਉਪਰਲੇ ਸ਼ਬਦ ਮੈਨੂੰ ਪ੍ਰਸਿੱਧ ਅੰਗਰੇਜ਼ੀ ਅਖ਼ਬਾਰ ਦੀ ਇਸ ਕਤਲ ਦੀ ਕਹਾਣੀ ਜਾਰੀ ਰੱਖੀਏ ਤਾਂ 19 ਦਸੰਬਰ ਨੂੰ ਟਾਈਮਜ਼ ਦੇ 25 ਮਾਰਚ 1931 ਦੇ ਐਡੀਸ਼ਨ ਵਿਚ ਛਪੇ ਹੋਏ ਮਿਲ਼ ਲਾਹੌਰੋਂ ਨਿਕਲ਼ਦੇ ਰੋਜ਼ਾਨਾ ਅਖ਼ਬਾਰ ਆਰੀਆ ਸਮਾਜ ਦੇ ਐਡੀਟਰ ਮਿ: ਗਏ। ਇੰਦਰਜੀਤ ਸੁਪਤ੍ਰ ਮਿ: ਕ੍ਰਿਸ਼ਨ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਭਗਤ ਸਿੰਘ ਅਤੇ ਉਹਦੇ ਸਾਥੀਆਂ ਦੀ ਸ਼ਹਾਦਤ ਨੂੰ ਇਸ ਆਰੀਆ ਕਾਲਜ ਦੇ ਹੋਸਟਲ ਦੀ ਤਲਾਸ਼ੀ ਲਈ ਤੇ ਲਾਲਾ ਲਾਜਪਤ ਰਾਏ ਅਖ਼ਬਾਰ ਨੇ ਆਪਣੇ ਉਸ ਵੇਲੇ ਦੇ ਪਾਠਕਾਂ ਸਾਹਮਣੇ ਕਿਵੇਂ ਪੇਸ਼ ਕੀਤਾ, ਦੀ ਕਾਇਮ ਕੀਤੀ ਸੁਸਾਇਟੀ ਲੋਕ ਸੇਵਕ ਦੇ ਦਫ਼ਤਰ ਵੀ ਜਾ ਫਰੋਲੇ। ਇਹ ਬੜਾ ਹੀ ਦਿਲਚਸਪ ਹੈ। ਅੰਗਰੇਜ਼ੀ ਸਰਕਾਰ ਨੇ ਉਹਨਾਂ ਤੇ ਹੋਰ 27 ਦਸੰਬਰ ਨੂੰ ਕਾਲਜ ਦਾ ਕੋਈ ਵਿਦਿਆਰਥੀ ਫੜਿਆ ਦੋਸ਼ਾਂ ਨਾਲ਼ ਕਤਲ ਦਾ ਮੁਕੱਦਮਾ ਵੀ ਚਲਾਇਆ ਸੀ; ਸ਼ਾਇਦ ਇਸੇ ਕਰਕੇ ਗਿਆ, ਜੋ ਆਪਣੀ ਕੈਮਿਸਟ੍ਰੀ ਦੀ ਕਲਾਸ ਵਿੱਚੋਂ ਪੜ੍ਹਕੇ ਬਾਹਰ ਆ ਰਿਹਾ ਹੀ ਅਖ਼ਬਾਰ ਨੇ ਆਪਣੀ ਸੂਚੀ ਵਿਚ ਇਹ ਸਾਰੇ ਕਾਂਡ ਨੂੰ ਜੁਰਮ ਸੀ। ਇਹ ਵੀ ਪਤਾ ਲੱਗਾ ਕਿ ਜਿਸ ਪਸਤੌਲ ਦੀ ਗੋਲੀ ਨਾਲ ਸਾਂਡਰਸ ਦਾ (3ਗਜਠਕ) ਦੇ ਨਾਂ ਹੇਠ ਦਰਜ ਕੀਤਾ ਹੈ। ਆਉ ਆਪਾਂ ਇਹਦੇ ਕਾਲਮਾਂ ਕਤਲ ਹੋਇਆ ਸੀ, ਉਹ ਲਾਹੌਰ ਦੇ ਕਿਸੇ ਵਕੀਲ ਦੇ ਘਰੋਂ ਚੋਰੀ ਕੀਤਾ ਵਿਚੋਂ ਇਸ ਕਹਾਣੀ ਦੀ ਕੱਲੀ-ਕੱਲੀ ਤੰਦ ਲੱਭੀਏ। ਕਤਲ ਦੇ ਸਬੰਧ ਵਿਚ ਰਾਵਲਪਿੰਡੀ ਵਿਚ ਵੀ ਕਈ ਛਾਪੇ ਮਾਰੇ ਫਾਂਸੀ ਤੋਂ ਪਹਿਲਾਂ ਗਏ।
ਜੇ ਉਸ ਸਮੇਂ ਹਿੰਦੁਸਤਾਨ ਭਰ ਵਿਚ ਅੰਗਰੇਜ਼ ਵਿਰੁੱਧ ਚਲ ਤੇ ਫਿਰ ਇਸ ਕਤਲ ਦਾ ਖੁਰਾ ਖੋਜ ਗੁਆਚ ਜਾਂਦਾ ਹੈ। ਸਾਨੂੰ ਰਹੀ ਜ਼ੋਰਦਾਰ ਲਹਿਰ ਦੇ ਹੋਰ ਸਭ ਵੇਰਵਿਆਂ ਨੂੰ ਛੱਡ ਲਈਏ, ਜਿਹਨਾਂ ਪਤਾ ਹੈ ਕਿ ਭਗਤ ਸਿੰਘ ਤੇ ਉਸਦੇ ਸਾਥੀ ਪੁਲਸ ਦੀਆਂ ਅੱਖਾਂ ਵਿਚ ਧੂੜ ਵਿਚ ਸਾਈਮਨ ਕਮਿਸ਼ਨ ਦਾ ਬਾਈਕਾਟ ਤੇ ਲਾਲਾ ਲਾਜਪਤ ਰਾਏ ਦੀ ਮੌਤ ਪਾ ਕੇ ਨਿਕਲ ਗਏ ਸਨ ਅਤੇ ਦਿਨੇ ਰਾਤੀਂ ਹੋਰ ਇਨਕਲਾਬੀ ਵੀ ਸ਼ਾਮਿਲ ਹੈ, ਤਾਂ ਭਗਤ ਸਿੰਘ ਕੇਸ 17 ਦਸੰਬਰ 1928 ਨੂੰ ਹੋਏ ਸਰਗਰਮੀਆਂ ਵਿਚ ਰੁੱਝੇ ਹੋਏ ਸਨ।
ਅਵਤਾਰ ਜੰਡਿਆਲਵੀ
ਹੁਣ ਤੋਂ ਕਾਪੀ ਪੇਸਟ

No comments:
Post a Comment