ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, May 30, 2012

ਪੰਜਾਬੀ ਫਿਲਮਕਾਰੀ ਨੂੰ ਗੁਰਵਿੰਦਰ ਸਿੰਘ ਦਾ ਮਹਾਂਦਾਨ - ਵਰਿਆਮ ਸਿੰਘ ਸੰਧੂ

ਵਰਿਆਮ  ਸਿੰਘ ਸੰਧੂ ਪੰਜਾਬੀ ਦੇ ਮੰਨੇ ਪ੍ਰਮੰਨੇ ਕਹਾਣੀਕਾਰ ਨੇ, ਪਿਛਲੀ 21 ਮਈ ਨੂੰ ਟੋਰਾਂਟੋ ਵਿਖੇ  ਉਨ੍ਹਾਂ  ਨੇ ਫਿਲਮ ' ਅੰਨ੍ਹੇ ਘੋੜੇ ਦਾ ਦਾਨ' ਦੇਖੀ | ਉਨ੍ਹਾਂ  ਦਾ ਇਹ ਲੇਖ  ਫ਼ਿਲਮ, ਫ਼ਿਲਮਕਾਰ ਤੇ ਫ਼ਿਲਮ ਦਰਸ਼ਕਾਂ ਦੀ ਭਾਵਪੂਰਨ ਪੜਚੋਲ ਕਰਦਾ ਹੈ। -ਜਸਦੀਪ ਸਿੰਘਵਰਿਆਮ ਸਿੰਘ ਸੰਧੂ ਤੋਂ ਧੰਨਵਾਦ ਸਹਿਤ 

No comments:

Post a Comment